Mauka E Waardat (Official Video) | Nirmal Sidhu | Latest Punjabi songs 2021| Hit Maker Recordz

Mauka E Waardat (Official Video) | Nirmal Sidhu | Latest Punjabi songs 2021| Hit Maker Recordz

Download Song

#MaukaEWaardaat #NirmalSidhu #HitMakerRecordz

Presenting latest Song Mauka-E Waardaat Sung by Nirmal Sidhu. The music of new song is given by Bunty Bisla Music. While lyrics are penned by Kaka Kauni. Enjoy and stay connected with us !!

♪ Also Available on ♪
iTunes:
Apple Music:
Youtube Music:
Wynk:
Amazon:
Spotify:
Jiosaavn:
Sound Cloud:
Resso:

Song : Mauka-E Waardaat
Singer/Composer : Nirmal Sidhu
Lyrics : Kaka Kauni
Music : Bunty Bisla Music
Mix Master : D Gamme
Publicity Design : Reel Farmers Pros.
Label : Hit Maker Recordz

Digital Partner : Pixilar Studios

ਉੱਚੇ ਨਾ ਬੋਲ ਬੋਲੀਏ ਖੜ੍ਹਕੇ ਕਦੇ ਜੱਜ ਦੇ ਮੂਹਰੇ ਇਨ੍ਹਾਂ ਤੋਂ ਕੌਣ ਜਿੱਤਿਆ ਦੇਖੇ ਕਈ ਭੱਜਦੇ ਮੂਹਰੇ ਭੁੱਲ ਕੇ ਨਾ ਫੜੀਏ ਗਲਮਾਂ ਅੜਬ ਸਿਪਾਹੀ ਦਾ ਮੌਕਾ ਏ ਵਾਰਦਾਤ ਤੇ ਹੱਥ ਨਹੀਂ ਆਈ ਦਾ

1
ਸੁੱਟੀਏ ਨਾ ਕਦੇ ਧਰਤ ਤੇ ਦਾਣਾ ਖਸ ਖਸ ਦਾ ਜੀ ਪਾਣੀ ਉਹ ਜ਼ਹਿਰੀ ਹੁੰਦਾ ਇਸ ਚੋਂ ਜੋ ਰਸਦਾ ਜੀ ਭੁੱਲ ਕੇ ਵੀ ਹਰੇ ਫੁੱਲ ਤੇ ਚੀਰਾ ਨਹੀਂ ਲਾਈਦਾ
2
ਜਿੰਦਗੀ ਦੇ ਸਣਸੇ ਝੋਰੇ ਬੰਦੇ ਨੂੰ ਲੈ ਕੇ ਬਹਿਗੇ…
ਕਾਹਦਾ ਮੈ ਸੱਚ ਬੋਲਿਆ ਲੋਕੀ ਤਾਂ ਪਿੱਛੇ ਈ ਪੈਗੇ
ਲੰਗਰਾਂ ਦਾ ਗੁਰੂ ਘਰਾਂ ਚੋਂ ਪੈਸਾ ਨਹੀ ਖਾਈਦਾ
3
ਵਿਹਲੇ ਬਹਿ ਖੁੰਢਾਂ ਉੱਤੇ ਬਣਦੀ ਤਕਦੀਰ ਕਦੋਂ
ਰੋਂਦੇ ਬਹਿ ਕਰਮਾਂ ਮਾਰੇ ਮੁੱਕਰਦੀ ਹੀਰ ਜਦੋਂ ਲੰਗੜੀ ਘੋੜੀ ਤੇ ਪੈਸਾ ਭੁੱਲ ਕੇ ਨ੍ਹੀਂ ਲਾਈ ਦਾ

4
ਫੋਕੀ ਸ਼ੋਹਰਤ ਨੇ ਸਾਰੀ ਦੁਨੀਆਂ ਪਈ ਰੋਲੀ ਐ
ਇੱਜਤਾਂ ਦੀ ਕਾਉਣੀ ਵਾਲਿਆ ਲੱਗਦੀ ਨਿਤ ਬੋਲੀ

ਕਾਕੇ ਬਹਿ ਫੇਸਬੁੱਕ ਤੇ (ਗੰਦ )ਨੀ ਪਾਈਦਾ

☎ To set (Mauka- E Waardaat) as your ringtone ☎
Airtel Subscribers Hello Tune Dial 5432117867047
Vodafone Subscribers Dial 5375432117867047
Idea Subscribers Sms 5375432117867047
BSNL (South / East) Subscribers Sms BT 5432117867047 to 56700

Enjoy & stay connected with us
FOR MORE UPDATES follow us on:
facebook-
instagram –
twitter-
whatsapp contact +919814192097

Don’t forget to LIKE ,SHARE &SUBSCRIBE❤?
Download Video and Mp3 Song Mauka E Waardat (Official Video) | Nirmal Sidhu | Latest Punjabi songs 2021| Hit Maker Recordz