Punjab Zindabaad : Full Song || RASHPAL SINGH KHUSHDIL || Latest Punjabi Song 2021

Punjab Zindabaad : Full Song || RASHPAL SINGH KHUSHDIL || Latest Punjabi Song 2021

Download Song

ਪੰਜਾਬ ਪੰਜਾਬੀਅਤ ਦੀ ਗੱਲ ਕਰਦਾ ਮੇਰਾ ਇਹ ਗੀਤ ਲੈ ਕੇ ਹਾਜਿਰ ਹਾਂ | ਬਹੁਤ ਕਮੀਆਂ ਹੋਣਗੀਆਂ ਅਰਦਾਸ ਕਰਿੳੇ ਹੋਰ ਵੀ ਵਧੀਆਂ ਗੀਤ ਆਪਾ ਕਰਦੇ ਰਹੀਏ | ਅਮਨਦੀਪ ਸਿੰਘ ਅਮਨ ਵੀਰ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜਿੰਨਾ ਨੇ ਪੰਜਾਬ ਦਾ ਦਰਦ ਬਿਆਨ ਕੀਤਾ ਹੈ | ਕਰੋ ਸ਼ੇਅਰ ਦੋਸਤੋ ਮੇਰਾ ਮੀਡੀਆਂ ਤੁਸੀ ਹੋ |

Punjab Zindabaad || Full Song || RASHPAL SINGH KHUSHDIL

ਪੰਜਾਬ ਸਦਾ ਆਪਣੀ ਗ਼ੈਰਤ ਨਾਲ ਜੀਵਿਆ ਏ, ਅਤੇ ਜੀਵੇਗਾ ।
ਦਿੱਲੀ ਦੀ ਟੈਂਅ ਨਾ ਕਦੇ ਪਹਿਲਾਂ ਮੰਨੀ ਏ , ਤੇ ਨਾ ਹੀ ਹੁਣ ਮੰਨੇਗਾ।

ਵਕਤੀ ਹਿਸਾਬ ਕਿਤਾਬ ਕਰਨ ਵਾਲਿਆਂ ਨੂੰ ਇਹ ਦੱਸਣ ਲਈ ਕਿ ਪੰਜਾਬ ਦੀ ਮਿੱਟੀ ਨੇ ਆਪਣੇ ਸ਼ਹੀਦ ਪੁੱਤਾਂ ਦੇ ਲਹੂ ਦੀ ਖੁਸ਼ਬੋਈ ਆਪਣੇ ਸੀਨੇ ਚ ਸਾਂਭੀ ਹੋਈ ਏ।

ਇਹ ਸ਼ਹੀਦਾਂ ਦੇ ਲਹੂ ਦੀ ਮਹਿਕ ਸੀਨਾ ਬ ਸੀਨਾ ਆਉਣ ਵਾਲੀਆਂ ਨਸਲਾਂ ਤੀਕਰ ਪਹੁੰਚਦੀ ਰਹੇਗੀ।

ਸਾਡੀ ਇਹ ਕੋਸ਼ਿਸ਼ ਤਹਾਨੂੰ ਕਿਵੇਂ ਲੱਗੀ
ਜ਼ਰੂਰ ਦੱਸਿਓ

ਝੰਡੇ, ਬੁੰਗੇ ਜੁੱਗੋ ਜੁਗ ਅਟੱਲ ਰਹਿਣਗੇ।
ਖਾਲਸਾਈ ਸਿਧਾਤਾਂ, ਨਿਸ਼ਾਨਾਂ ਤੋਂ ਉਪਰ ਸਾਡੇ ਲਈ ਹੋਰ ਕੁਝ ਨਹੀਂ।

“ਪੰਜਾਬ ਵਸਦਾ ਗੁਰਾਂ ਦੇ ਨਾਂ ਤੇ”

Singer : Rashpal Singh Khushdil
Lyrics : AmanDeep Singh Aman
Music : Blackia Beats

Listen Audio On :
Hungama :
Wynk Music :
Jio Saavan :
Download Video and Mp3 Song Punjab Zindabaad : Full Song || RASHPAL SINGH KHUSHDIL || Latest Punjabi Song 2021