Jatinder Singh Othi – MY LIFE | Satnam | JassaG | New Punjabi Songs 2021| Latest Punjabi Songs 2021

Jatinder Singh Othi – MY LIFE | Satnam | JassaG | New Punjabi Songs 2021| Latest Punjabi Songs 2021

Download Song

#mylife #13othi #punjabisongs2021

13 OTHI & LAKHVIR SINGH OTHI PRESENTS

Song – My Life ( Official Video )
Artist/ Composer – Jatinder Singh Othi
Lyrics – Satnam Singh
Music – Jassa G
Video – Jas btm
Video Editor – Karanbir
Promotions – Dream Media
Reels Promotions – Baz Sandhu
Producer – Lakhvir Singh Othi
Special Thanks – Rav Inder , Jaideep , Navjeet Sandhu , Arsh Braich , Daljeet Dhanoa and all well wishers

LIKE || COMMENT || SHARE

Song Streaming Links –

Artist Links –

YouTube –
Instagram –
Tiktok –
Facebook –

Song Lyrics –

ਸਮਝਾਂ ‘ਚ ਆਵੇ ਨਾ ਐਸੀ ਰਵਾਨੀ
ਕੋਈ ਆਖੇ ਲੁਟੇਰਾ ਕਿਸੇ ਲਈ ਆਂ ਦਾਨੀ
ਇੱਕ ਹੀ ਮਿਲੀ ਜਿਉਂਣੀ ਆਪਣੇ ਤਰੀਕੇ
ਛੱਲੇ ਤੇ ਮੁੰਦੀਆਂ ਨਾ ਮੇਰੀ ਨਿਸ਼ਾਨੀ

ਮੈਂ ਮਿੱਟੀ ਚੋਂ ਉੱਠਿਆ ਤੇ ਮਿੱਟੀ ਦੇ ਵਰਗਾ
ਅੜਦਾ ਹਾਂ ਅੱਗੇ ਨਾ ਖਿੰਡਣੇ ਤੋਂ ਡਰਦਾ
ਮੈਂ ਭਾਫਾਂ‌ ਬਣਾਈਆਂ ਨੇ ਮੁੜਕੇ ਦੀਆਂ ਵੀ
ਕਿਸਮਤ ਦੇ ਪੰਨਿਆਂ ਤੇ ਅੱਗ ਵਾਂਗੂੰ ਵਰਦਾ
ਆਪਣੇ ਜੋ ਮਿਲਦੇ
ਜ਼ਖਮਾਂ ਨੂੰ ਛਿੱਲਦੇ
ਲੱਗਦੀ ਜੇ ਦਿਲ ਤੇ ਨਾ‌ ਆਉਂਦੀ ਜੁ਼ਬਾਨੀ
ਇੱਕ ਹੀ ਮਿਲੀ ਜਿਉਂਣੀ ਆਪਣੇ ਤਰੀਕੇ
ਛੱਲੇ ਤੇ ਮੁੰਦੀਆਂ ਨਾ ਮੇਰੀ ਨਿਸ਼ਾਨੀ

ਮੈਂ ਉਹ ਹਾਂ ਜੋ ਬਣਦਾ ਗੁਰੂ ਘਰ ਦਾ ਰਾਗੀ
ਵਾਰਾਂ ਵੀ ਗਾਵਾਂ ਹਾਂ ਸੰਗਤ ਦਾ ਢਾਡੀ
ਦੱਬਦਾ ਜੋ ਹੱਕ ਮੇਰੇ ਤਖਤਾਂ ਤੇ ਬਹਿ ਕੇ
ਅੱਖਾਂ ‘ਚ ਅੱਖ ਪਾ ਮੈਂ ਹੀ ਬਣਦਾ ਬਾਗੀ
ਨਿਮਰ ਵੀ ਬਥੇਰਾ
ਨਿਡਰ ਵੀ ਬਥੇਰਾ
ਜੋ ਲੰਘਿਆ ਕੱਲ੍ਹ ਮੇਰਾ ਸਭ ਕਰਦਾ ਬਿਆਨੀ
ਇੱਕ ਹੀ ਮਿਲੀ ਜਿਉਂਣੀ ਆਪਣੇ ਤਰੀਕੇ
ਛੱਲੇ ਤੇ ਮੁੰਦੀਆਂ ਨਾ ਮੇਰੀ ਨਿਸ਼ਾਨੀ

ਧਰਮਾਂ ਦੇ ਵਿੱਚੋ ਘੋਲੇ ਭਰਮ ਨਾ ਪੀਂਦਾ
ਇੱਕੋ ਹੀ ਨੇ ਸਭ ਕੋਈ ਵੱਖਰਾ ਨੀ ਦੀਂਹਦਾ
ਭੇਖੀ ਜੋ ਫਿਰਦੇ ਮੈਂ ਕੱਟਦਾ ਉਹਨਾਂ ਨੂੰ
ਸੀਨੇ ਦੇ ਵਿੱਚ ਕੌੜ ਚਾਦਰ ਨਾ ਸੀਂਦਾ
ਜੋ ਵੰਡੀਆਂ ਨੇ ਪਾਉਂਦੇ
ਇਹ ਕਿੱਥੋਂ ਨੇ ਆਉਂਦੇ
ਸ਼ਰਮਾਂ ਨੂੰ ਲਾਉਂਦੇ ਨੇ ਕਰਦੇ ਨਾਦਾਨੀ
ਇੱਕ ਹੀ ਮਿਲੀ ਜਿਉਂਣੀ ਆਪਣੇ ਤਰੀਕੇ
ਛੱਲੇ ਤੇ ਮੁੰਦੀਆਂ ਨਾ ਮੇਰੀ ਨਿਸ਼ਾਨੀ – ਸਤਨਾਮ ਸਿੰਘ

Punjabisongs2021 ,
Latestpunjabisongs2021
Punjabisinger , 13othi , jatinder Singh othi ,
Newpunjabisongs2021
Hit punjabisongs , new singer , Canada,
Download Video and Mp3 Song Jatinder Singh Othi – MY LIFE | Satnam | JassaG | New Punjabi Songs 2021| Latest Punjabi Songs 2021

Sabar ( Patience ) Jatinder singh othi | Gur sidhu | Ravi Roomi | Navkaran | Punjabi songs 2020

Sabar ( Patience ) Jatinder singh othi | Gur sidhu | Ravi Roomi | Navkaran | Punjabi songs 2020

Download Song

#sabar #gursidhu #jatinderothi

13 OTHI PRESENTS

Song Sabar
Singer Jatinder singh othi
Music – Gur sidhu
Lyrics – Ravi Roomi
Video – Navkaran brar
In video – Rav Inder Mand , Avtar Mand , Maninder mand

#loktath #loktathpunjabisong
#latestpunjabisongs
#punjabisongs
#punjab
#punjabisongs2019
#sidhumoosewala
#sanju #sanjayduttsong
Download Video and Mp3 Song Sabar ( Patience ) Jatinder singh othi | Gur sidhu | Ravi Roomi | Navkaran | Punjabi songs 2020