Meharall Music Presents “TU KI JAANE” New Punjabi Song 2016 in The Voice of Risky Maan.
YouTube Promotions By – KixTix Media Pvt Ltd.
Contact for Any kind of Digital , Online & Content Promotions
or Call Priyanka @ 09899716726
Also Watch Khwaab By Laddi Patiala
Tu Ki Jaane (Full Video)●Risky Maan● New Punjabi Songs 2016●Latest Punjabi Songs 2016●Meharall Music
Stay Connected & Subscribe us for More Videos :
Click to Download from i Tunes:
Listen On Saavn.com:
Listen On Gaana.com :
Song – Tu Ki Jaane
Singer/Music – Risky Maan
Singer Contact :- 08591715138
Lyrics – Mani Pannu
A Film By – Meharall Music
Concept, Screenplay & Direction by – J S brar (Contact :- 09592229094), Shubham Kumar & Harry Panesar
Post & Grade – Noor Panesar
Digital Partner – Sehbin Digital
For Digital Partnerships Mail at sehbindigital@gmail.com or call at 9815278888
Producer – J S brar , Sher Singh Maan & Hardeep Maan
Presentation – J S brar & karan brar
Contact :- 09592229094
Label – Meharall Music
Contact :- 09592229094
Join Us on Social Networks:
Facebook :
Instagram :
You can also visit our website :
Caller Tunes Codes:
Airtel : Dial 5432116000258
Vodafone : Dial 5378840819
Idea : Dial 567898840819
Docomo : Dial 5432118840819
Reliance : SMS CT 8840819 to 51234
BSNL : SMS BT 6471167 to 5700
Aircel : SMS DT 6471167 to 53000
Uninor : SMS Prov 6471163 to 52200 or 51234
Videocon : SMS CT 510605 to 50000
MTS : SMS CT 6471126 to 55777
Tu Ki Jaane Lyrics (2016): The song is sung & composed by Risky Maan with lyrics penned by Mani Pannu.
Tu Ki Jaane Lyrics
Tu ki jaane
Kina tenu
Pyar karde
Samj na eve
duniya ton
tu ki jaane kina tenu pyar karde
samjh na eve duniya ton darde
Thokran v lavi bhave maar sohneya
Dil tere kadma ch dhar javan
Rab kare tenu bas oss din chaddan
Jis din duniya hi chadd javan(x2)
Jind meri nu na dukhan vich rol ve
Mitha chahe koda mere naal bol ve(x2)
Das kehri khtaa hogi kamli jahi ton
Kalla kitte baith yaadan nu farol ve
Tere layi tan sohneya main jind vaar du
Jithe aakhe othe ve main khad javan
Rab kare tenu bas oss din chaddan
Jis din duniya hi chadd javan(x2)
Pehli pehli umre pyar pa leya
Dil uthe dukhan da a jaal pa leya
Bina gallon tere kollon rahan dardi
Chan jeha mukh fikran ne kha leya
Fer v hazoor thode rosse jardi
Akhiyon je see v main kar javan
Rab kare tenu bas oss din chaddan
Jis din duniya hi chadd javan(x2)
Dil nu a peedh dekh akhan rondiyan
Vekh vekh jaagdiyan na a sondiyan
badi door jana naal sohniya
Aje v ne meriyan umeedan jeondiyan
Lokkan lai tu mani mera honey sohneya
Saahvan nu main tere naam kar javan
Rab kare tenu bas oss din chaddan
Jis din duniya hi chadd javan(x2)
Tu Ki Jaane Lyrics (2016): The song is sung & composed by Risky Maan with lyrics penned by Mani Pannu.
ਤੂੰ ਕਿ ਜਾਣੇ (rhs)
ਤੂੰ ਕਿ ਜਾਣੇ
ਕਿੰਨਾ ਤੈਨੂੰ
ਪਿਆਰ ਕਰਦੇ
ਸਮਝ ਨਾ ਐਵੇ
ਦੁਨੀਆਂ ਤੋਂ
ਤੂੰ ਕਿ ਜਾਣੇ ਕਿੰਨਾ ਤੈਨੂੰ ਪਿਆਰ ਕਰਦੇ
ਸਮਝ ਨਾ ਐਵੇ ਦੁਨੀਆਂ ਤੋਂ ਡਰਦੇ
ਠੋਕਰਾਂ ਵੀ ਲਵੀ ਭਾਵੇ ਮਾਰ ਸੋਹਣਿਆਂ
ਦਿਲ ਤੇਰੇ ਕਦਮਾਂ ਚ ਧਰ ਜਾਵਾਂ
ਰੱਬ ਕਰੇ ਤੈਨੂੰ ਬਸ ਓਸ ਦਿਨ ਛੱਡਾਂ
ਜਿਸ ਦਿਨ ਦੁਨੀਆਂ ਹੀ ਛੱਡ ਜਾਵਾਂ (x2)
ਜਿੰਦ ਮੇਰੀ ਨੂੰ ਨਾ ਦੁਖਾਂ ਵਿਚ ਰੋਲ ਵੇ
ਮਿੱਠਾ ਚਾਹੇ ਕੌੜਾ ਮੇਰੇ ਨਾਲ ਬੋਲ ਵੇ (x2)
ਦੱਸ ਕੇਹੜੀ ਖਤਾ ਹੋਗੀ ਕਮਲੀ ਜਹੀ ਤੋਂ
ਕੱਲਾ ਕਿੱਤੇ ਬੈਠ ਯਾਦਾਂ ਨੂੰ ਫਰੋਲ ਵੇ
ਤੇਰੇ ਲਈ ਤਾਂ ਸੋਹਣਿਆਂ ਮੈਂ ਜਿੰਦ ਵਾਰ ਦੂੰ
ਜਿੱਥੇ ਆਖੇ ਓਥੇ ਵੇ ਮੈਂ ਖੜ੍ਹ ਜਾਵਾ
ਰੱਬ ਕਰੇ ਤੈਨੂੰ ਬਸ ਓਸ ਦਿਨ ਛੱਡਾਂ
ਜਿਸ ਦਿਨ ਦੁਨੀਆਂ ਹੀ ਛੱਡ ਜਾਵਾਂ (x2)
ਪਹਿਲੀ ਪਹਿਲੀ ਉਮਰੇ ਪਿਆਰ ਪਾ ਲਿਆ
ਦਿਲ ਉਥੇ ਦੁਖਾਂ ਦਾ ਏ ਜਾਲ ਪਾ ਲਿਆ
ਬਿਨਾ ਗੱਲੋਂ ਤੇਰੇ ਕੋਲ਼ੋਂ ਰਾਹਾਂ ਡਰਦੀ
ਚੰਨ ਜੇਹਾ ਮੁੱਖ ਫਿਕਰਾਂ ਨੇ ਖਾ ਲਿਆ
ਫੇਰ ਵੀ ਹਜ਼ੂਰ ਥੋਡੇ ਰੋਸੇ ਜਰਦੀ
ਅਖਿਯੋਂ ਜੇ ਸੀ ਵੀ ਮੈਂ ਕਰ ਜਾਵਾਂ
ਰੱਬ ਕਰੇ ਤੈਨੂੰ ਬਸ ਓਸ ਦਿਨ ਛੱਡਾਂ
ਜਿਸ ਦਿਨ ਦੁਨੀਆਂ ਹੀ ਛੱਡ ਜਾਵਾਂ (x2)
ਦਿਲ ਨੂੰ ਏ ਪੀੜ੍ਹ ਵੇਖ ਅੱਖਾਂ ਰੋਂਦਿਆਂ
ਵੇਖ ਵੇਖ ਜਾਗਦਿਆਂ ਨਾ ਏ ਸੋਂਦੀਆਂ
ਬੜੀ ਦੂਰ ਤੇਰੇ ਜਾਣਾ ਨਾਲ ਸੋਹਣੀਆਂ
ਅਜੇ ਵੀ ਨੇ ਮੇਰੀਆਂ ਉਮੀਦਾਂ ਜਿਓਂਦਿਆਂ
ਲੋਕਾਂ ਲਈ ਤੂੰ ਮਨੀ ਮੇਰਾ ਹਨੀ ਸੋਹਣਿਆਂ
ਸਾਹਵਾਂ ਨੂੰ ਮੈਂ ਤੇਰੇ ਨਾਮ ਕਰ ਜਾਵਾਂ
ਰੱਬ ਕਰੇ ਤੈਨੂੰ ਬਸ ਓਸ ਦਿਨ ਛੱਡਾਂ
ਜਿਸ ਦੀ ਦੁਨੀਆਂ ਹੀ ਛੱਡ ਜਾਵਾਂ (x2)