Click to rate this post!
[Total: 0 Average: 0]
ਇਹੋ ਆਦਤਾਂ ਅਜਬ ਤੇ ਅਵੱਲੀਆਂ
ਸਿੱਖ ਲਈਆਂ ਫ਼ੰਨਕਾਰੀਆਂ ਸਵੱਲੀਆਂ
ਸੈ਼ਦ ਜ਼ਿੰਦਗੀ ਨੂੰ ਏਸੇ ਦੀ ਉਡੀਕ ਸੀ
ਹੁਣ ਹੋਈਆਂ ਸਰਤਾਜ ਨੂੰ ਤਸੱਲੀਆਂ
ਹੁਣ ਲਫ਼ਜ਼ਾਂ ਨੂੰ ਨੀਝ ਲਾ ਨਿਹਾਰਨਾ
ਜਜ਼ਬੇ ਦੇ ਸੱਫਿਆ ਨੂੰ ਨਈ ਖਿਲਾਰਨਾ
ਇਹਨੇ ਇਹੀ ਇਖ਼ਲਾਕ ਅਪਣਾ ਲਿਆ
ਛੱਡੋ – ਛੱਡੋ ਜੀ ਜ਼ਮੀਰ ਕਾਤੋਂ ਮਾਰਨਾ
Share with friends :