Site icon StatusRC Exit Reader Mode

Zindagi Batayi Ni Handayi Aa Kude (Full Song) Gagan Balran | New Punjabi Songs 2022 | Dead Sure

Download Song

Leaf Records Presents

Song – Zindagi Batayi ni
Singer – Gagan Balran
Lyrics – Aman Bareta
Music – Freezzy Beatz
Mixed and Mastered – B Sanjh
Lyrical Video – Roop Kamal singh
Publicity Designs – Roop Kamal Singh
Online Promotions – Gold Media Entertainment
Instagram Reels Promotions – Boss Music Productions
Label – Leaf Records

Lyrics
Zindgi batayi ni handhayi aa kude
Chaar yaar ikk vadda bhai aa kude
Janpehchan unj tere shehar bdi aa
Thodeya na yaari aa te bhautya na adi aa
Lod pain te ni jaan vaar denge
Ena k bhrosa bss nal dya utte
Ganne wangu chill k khilaar denge
26 laggi 21 21 sal deya utte

Pehliyan ton nal ne ni ajj de thodi
Varde ne sidha kude gajjde thodi
Maarde ne theda challde trend te
Chandigarh dikh jande weekend te
Hale takk jinna aun ditti anch na
Maan hai front nu sambhaldeya utte
Ganne wangu chill k khilaar denge
26 laggi 21 21 sal deya utte

Sade bare rehn afvahan uddiyan
Jitho takk soche ohto gahan uddiyan
Matter na kre kihnu kihnu radkan
Sade sahan nal e janiya ne madkan
Jehda sadi dhaun vich keela goriye
Ohda rabb kol hi aa heela goriye
Odo fer gussa paare wangu chrhda
Jdo sir chrhe koi gall tal dya utte
Ganne wangu chill k khilaar denge
26 laggi 21 21 sal deya utte

Mehngi paiju sade nal photo fire khichdi
Police nu rehndi aa udeek ni snitch di
Rafal di goli di tan gall chdd door di
Ni mere nal de hi langh jaan bnde vich di
Jinna chir balran te amanaa
Ona chir kaal aa virodhi dhir te
Jutti mashoor aa barete pind di
Tere pairi pyu vairiyan de sir te
Manak de ganeya di thaap vrge
Kre ni bhrose kache tal dya utte
Ganne wangu chill k khilaar denge
26 laggi 21 21 sal deya utte

ਜ਼ਿੰਦਗੀ ਬਿਤਾਈ ਨੀ ਹੰਢਾਈ ਐ ਕੁੜੇ
ਚਾਰ ਯਾਰ ਇੱਕ ਵੱਡਾ ਭਾਈ ਐ ਕੁੜੇ
ਜਾਣ ਪਹਿਚਾਣ ਉਂਝ ਤੇਰੇ ਸ਼ਹਿਰ ਬੜੀ ਐ
ਥੋੜ੍ਹਿਆਂ ਨਾ ਆੜੀ ਐ ਤੇ ਬਹੁਤਿਆਂ ਨਾ ਅੜੀ ਐ
ਲੋੜ ਪੈਣ ਤੇ ਨੀ ਜਾਨ ਵਾਰ ਦੇਣਗੇ
ਐਨਾ ਕ ਭਰੋਸਾ ਬੱਸ ਨਾਲ ਦਿਆਂ ਉੱਤੇ
ਗੰਨੇ ਵਾਂਗੂੰ ਛਿੱਲਕੇ ਖਿਲਾਰ ਦੇਣਗੇ
ਨੀ ਛੱਬੀ ਲੱਗੀ ਇੱਕੀ ਇੱਕੀ ਸਾਲ ਦਿਆਂ ਉੱਤੇ

ਪਹਿਲੀਆਂ ਤੋਂ ਨਾਲ ਨੇ ਨੀ ਅੱਜ ਦੇ ਥੋੜ੍ਹੀ
ਵਰਦੇ ਨੇ ਸਿੱਧਾ ਕੁੜੇ ਗੱਜਦੇ ਥੋੜੀ
ਮਾਰਦੇ ਨੇ ਠੇਡਾ ਚੱਲਦੇ ਟਰੈਂਡ ਤੇ
ਚੰਡੀਗੜ੍ਹ ਦਿਖ ਜਾਂਦੇ ਵੀਕਐਂਡ ਤੇ
ਹਾਲੇ ਤੱਕ ਜਿੰਨ੍ਹਾਂ ਆਉਣ ਦਿੱਤੀ ਆਂਚ ਨਾ
ਮਾਣ ਹੈ ਫਰੰਟ ਨੂੰ ਸੰਭਾਲਦਿਆਂ ਉੱਤੇ
ਗੰਨੇ ਵਾਂਗੂੰ ਛਿੱਲਕੇ ਖਿਲਾਰ ਦੇਣਗੇ
ਨੀ ਛੱਬੀ ਲੱਗੀ ਇੱਕੀ ਇੱਕੀ ਸਾਲ ਦਿਆਂ ਉੱਤੇ

ਸਾਡੇ ਬਾਰੇ ਰਹਿਣ ਅਫਵਾਹਾਂ ਉੱਡੀਆਂ
ਜਿੱਥੋਂ ਤੱਕ ਸੋਚੇ ਉਹਤੋਂ ਗਾਹਾਂ ਉੱਡੀਆਂ
Matter ਨਾ ਕਰੇ ਕਿਹਨੂੰ ਕਿਹਨੂੰ ਰੜਕਾਂ
ਸਾਡੇ ਸਾਹਾਂ ਨਾਲੀ ਜਾਣੀਆਂ ਨੇ ਮੜਕਾਂ
ਜਿਹੜਾ ਸਾਡੀ ਧੋਣ ਵਿਚ ਕੀਲਾ ਗੋਰੀਏ
ਉਹਦਾ ਰੱਬ ਕੋਲ ਹੀ ਐ ਹੀਲਾ ਗੋਰੀਏ
ਓਦੋਂ ਫੇਰ ਗੁੱਸਾ ਪਾਰੇ ਵਾਂਗੂ ਚੜਦਾ
ਜੇ ਸਿਰ ਚੜੇ ਕੋਈ ਗੱਲ ਟਾਲਦਿਆਂ ਉੱਤੇ
ਗੰਨੇ ਵਾਂਗੂੰ ਛਿੱਲਕੇ ਖਿਲਾਰ ਦੇਣਗੇ
ਨੀ ਛੱਬੀ ਲੱਗੀ ਇੱਕੀ ਇੱਕੀ ਸਾਲ ਦਿਆਂ ਉੱਤੇ

ਮਹਿੰਗੀ ਪੈਜੂ ਸਾਡੇ ਨਾਲ ਫੋਟੋ ਫਿਰੇਂ ਖਿੱਚਦੀ
ਪੁਲਿਸ ਨੂੰ ਰਹਿੰਦੀ ਆ ਉਡੀਕ ਨੀ ਸਨਿੱਚ ਦੀ
ਰਫ਼ਲ ਦੀ ਗੋਲੀ ਦੀ ਤਾਂ ਗੱਲ ਛੱਡ ਦੂਰ ਦੀ
ਮੇਰੇ ਨਾਲ ਦੇ ਹੀ ਲੰਘ ਜਾਣ ਬੰਦੇ ਵਿਚ ਦੀ
ਜਿੰਨਾ ਚਿਰ ਜਿਉਂਦੇ ਬੱਲਰਾਂ ਤੇ ਅਮਨਾ
ਨੀ ਓਨਾ ਚਿਰ ਕਾਲ ਐ ਵਿਰੋਧੀ ਧਿਰ ਤੇ
ਜੁੱਤੀ ਮਸ਼ਹੂਰ ਐ ਬਰੇਟੇ ਪਿੰਡ ਦੀ
ਤੇਰੇ ਪੈਰੀਂ ਪਊ ਵੈਰੀਆਂ ਦੇ ਸਿਰ ਤੇ
ਮਾਣਕ ਦੇ ਗਾਣਿਆਂ ਦੀ ਥਾਪ ਵਰਗੇ
ਕਰੇ ਨੀ ਭਰੋਸੇ ਕੱਚੇ ਤਾਲ ਦਿਆਂ ਉੱਤੇ
ਗੰਨੇ ਵਾਂਗੂੰ ਛਿੱਲਕੇ ਖਿਲਾਰ ਦੇਣਗੇ
ਨੀ ਛੱਬੀ ਲੱਗੀ ਇੱਕੀ ਇੱਕੀ ਸਾਲ ਦਿਆਂ ਉੱਤੇ
Download Video and Mp3 Song Zindagi Batayi Ni Handayi Aa Kude (Full Song) Gagan Balran | New Punjabi Songs 2022 | Dead Sure

Exit mobile version