Tungal ਤੁੰਗ਼ਲ |Full movie| Latest Punjabi Movie || New Short Film 2022

Tungal ਤੁੰਗ਼ਲ |Full movie| Latest Punjabi Movie || New Short Film 2022
Tungal ਤੁੰਗ਼ਲ |Full movie| Latest Punjabi Movie || New Short Film 2022

Download Movie

ਪੰਜਾਬੀ ਆਰਟ ਫ਼ਿਲਮ ‘ਤੁੰਗ਼ਲ’ ਪੇਂਡੂ ਪੰਜਾਬੀ ਵਰਤ ਵਰਤਾਰੇ ਅਤੇ ਆਪਸੀ ਰਿਸ਼ਤਿਆਂ ਦੀ ਕੁਦਰਤੀ ਤਾਸੀਰ ਚੋਂ ਉੱਠੇ ਉਬਾਲ ਅਤੇ ਹਮਦਰਦ ਸਬੰਧਾਂ ਤੋਂ ਆਉਂਦੇ ਠੰਢੇ ਬੁੱਲਿਆਂ ‘ਤੇ ਕੇਂਦਰਿਤ ਇੱਕ ਖ਼ੂਬਸੂਰਤ ਕਹਾਣੀ ਹੈ।ਸਾਡੀ ਟੀਮ ਦਾ ਇਹ ਅਟੱਲ ਵਿਸ਼ਵਾਸ ਹੈ ਕਿ ਇਹ ਕਹਾਣੀ ਹਰ ਇੱਕ ਦਰਸ਼ਕ ਦੇ ਜਜ਼ਬਾਤਾਂ ‘ਤੇ ਦਸਤਕ ਦੇ ਕੇ ਉਸਦੀ ਰੂਹ ਦਾ ਦਰਵਾਜ਼ਾ ਖੜਕਾਉਣ ‘ਚ ਸੋਲ਼ਾਂ ਆਨੇ ਸਮਰੱਥ ਸਾਬਿਤ ਹੋਵੇਗੀ।
ਸੋ ਅਰਜ਼ ਇਹ ਹੈ ਕਿ ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447) ਅਤੇ (ਰਾਜਦੀਪ ਸਿੰਘ ਬਰਾੜ 7508500160) ‘ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)

Tungal ਤੁੰਗ਼ਲ |Full movie| Latest Punjabi Movie || New Short Film 2022

Like, Comment and Share with your friends and family.
Artist –
Rajdeep Singh Brar, Gurharpreet Kaur, Khushpreet Kaur Shergill,Baljeet Kaur, Arshpreet Kaur, Prabhjot brar, Harry Brar, Gagandeep Singh, Balwinder Singh Bagha, Gurwinder Sharma, Kamalpreet Kaur Sandhu, Veerpal Kaur, Rajvinder Kaur Babli, Paramjeet Singh Brar,
Camera Team – 4U Arts, Rupinder Kumar and Sanjeev Kumar
Writer – Rajdeep Singh Brar
Cinematographer – Aman Mehmi
Editor – Aman Mehmi
Director – Aman Mehmi
LABEL & COPYRIGHTS – Mehmi Movies
CONT +91 9041129447

Thank you for watching. #MehmiMovies​
Subscribe To mehmi movies

Facebook

Instagram

Enjoy & stay connected with us!

#newpunjabimovies

Download Movie Tungal ਤੁੰਗ਼ਲ |Full movie| Latest Punjabi Movie || New Short Film 2022