Maa (Full Song) | Harpinder | Mother's Day Special Song | Latest Punjabi Songs 2022 | 1713 Records

Maa (Full Song) | Harpinder | Mother's Day Special Song | Latest Punjabi Songs 2022 | 1713 Records
Maa (Full Song) | Harpinder | Mother's Day Special Song | Latest Punjabi Songs 2022 | 1713 Records

Download Song

?”Trust The Magic Of New Beginning”?

Dedicate To All The Mother’s “Happy Mother’s Day”❤

Song : Maa
Artist : Harpinder
Lyrics : Nihal Sekhon
Music : Jaspreeet
Online Promotion : Bull18 network
Project By : 1713 Team
Label : 1713 Records

♪ iTunes –
♪ Gaana –
♪ Wynk –
♪ Amazon Prime Music –
♪ Kkbox –
♪ Spotify –

1713 records
Query : [email protected]

Instagram Handle

1713 records :

Subscribe the Official YouTube channel of @1713records
Like||Share||Subscribe
Download Video and Mp3 Song Maa (Full Song) | Harpinder | Mother's Day Special Song | Latest Punjabi Songs 2022 | 1713 Records

Maa (Official Video) Gurdeep Gifty | Latest Punjabi Songs 2021 | New Punjabi Songs 2021

Maa (Official Video) Gurdeep Gifty  | Latest Punjabi Songs 2021 | New Punjabi Songs 2021
Maa (Official Video) Gurdeep Gifty  | Latest Punjabi Songs 2021 | New Punjabi Songs 2021

Download Song

Maa (Official Video) Gurdeep Gifty | New Punjabi Songs 2021 | Latest Punjabi Songs 2021
#Maa #punjabisongs #2021

Song : Maa
Artist : Gurdeep Gifty
Lyrics : Gurpreet Ranno (GANDHI)
Music : Universal Bhaji
Label : Cheema G Production
Video By : Vikram Sidhu
Edit BY: Navdeep
Project by : Sandy Cheema
Special Thanks : Mintu Cheema & Ravi Australia

ਗੀਤ:- ਮਾਂ
ਗਾਇਕ:- ਗੁਰਦੀਪ ਗਿਫ਼ਟੀ
ਗੀਤਕਾਰ:- ਗੁਰਪ੍ਰੀਤ ਗਾਂਧੀ(ਰੰਨੋਂ)
ਸੰਗੀਤ :- ਯੂਨੀਵਰਸਲ ਭਾਜੀ
ਪਾਲਤਾ ਪਲੋਸ਼ਤਾ ਵਿਆਹ ਕਰ ਦਿੱਤਾ,
ਦੱਸ ਐਡਾ ਵੱਡਾ ਕੀ ਗੁਨਾਹ ਕਰ ਦਿੱਤਾ,
ਦੇਖਿਆ ਮੈਂ ਤੈਨੂੰ ਝੋਲੀ ਅੱਡ ਕੇ,ਤੂੰ ਮੈਨੂੰ ਅੱਜ ਦੇਖਣਾ ਨੀ ਚਾਹੁੰਦਾ,
ਦੁੱਧਾਂ ਨਾਲ ਪਾਲਿਆ ਸੀ ਤੈਨੂੰ ਪੁੱਤਰਾ ਵੇ ਅੱਜ ਪਾਣੀ ਨਾ ਫੜਾਉਂਦਾ।

ਕਹਿੰਦੇ ਨੇ ਸਿਆਣੇ ਸੱਚ ਹੁੰਦੀਆਂ ਇਹ ਮਾਵਾਂ ਠੰਡੀਆਂ ਜੋ ਛਾਂਵਾਂ ਨੇ,
ਪੁੱਤ ਤਾਂ ਕਪੁੱਤ ਹੋ ਜਾਂਦੇ ਨੇ ਨਾ ਮਾਵਾਂ ਹੁੰਦੀਆਂ ਕੁਮਾਂਵਾਂ ਨੇ ,
ਅੱਧੇ ਬੋਲ ਉੱਤੇ ਭੱਜੀ ਆਉਂਦੀ ਸੀ,ਵੇ ਜਦੋਂ ਮਾਂ ਕਹਿ ਕੇ ਸੀ ਬੁਲਾਉਂਦਾ,
ਦੁੱਧਾਂ ਨਾਲ ਪਾਲਿਆ ਸੀ ਤੈਨੂੰ ਪੁੱਤਰਾ ਵੇ ਅੱਜ ਪਾਣੀ ਨਾ ਫੜਾਉਂਦਾ।

ਤੱਕਦੀ ਸੀ ਤੇਰੀਆਂ ਮੈਂ ਰਾਹਵਾਂ ਵੇ ਜਦੋਂ ਆਉਂਦਾ ਨਾ ਸਕੂਲ ਤੋਂ,
ਹੁਣ ਸੁਣਦਾ ਨੀ ਬੈਠ ਗੱਲ ਮੇਰੀ ਵੇ ਲੰਘ ਜਾਣਾ ਵੇਖ ਦੂਰ ਤੋਂ,
ਖਵਾਉਂਦੀ ਰਹੀ ਹੱਥਾਂ ਨਾਲ ਚੂਰੀਆਂ ਵੇ ਤੂੰ ਰੋਟੀ ਤੱਕ ਨਾ ਫੜਾਉਂਦਾ,
ਦੁੱਧਾਂ ਨਾਲ ਪਾਲਿਆ ਸੀ ਤੈਨੂੰ ਪੁੱਤਰਾ ਵੇ ਅੱਜ ਪਾਣੀ ਨਾ ਫੜਾਉਂਦਾ।

ਸਾਰੇ ਚਾਂਵਾਂ ਉੱਤੇ ਫਿਰ ਗਿਆ ਪਾਣੀ ਜੋ ਦਿਲ ਵਿੱਚ ਬੈਠੀ ਸੀ ਲਕੋਈ,
ਸੱਚ ਕਹੇ ਰੰਨੋਂ ਵਾਲਾ ਪੁੱਤ ਸਰਵਣ ਵਰਗਾ ਨਾ ਬਣੇ ਕੋਈ,
ਜਿਓੰਦਾ ਰਹਿ ਗੁਰਪ੍ਰੀਤ ਮੇਰਿਅਾ ਵੇ ਰਹੇ ਰੱਬ ਖੁਸ਼ੀਆਂ ਵਿਖਾਉਂਦਾ,
ਦੁੱਧਾਂ ਨਾਲ ਪਾਲਿਆ ਸੀ ਤੈਨੂੰ ਪੁੱਤਰਾ ਵੇ ਅੱਜ ਪਾਣੀ ਨਾ ਫੜਾਉਂਦਾ।
Download Video and Mp3 Song Maa (Official Video) Gurdeep Gifty | Latest Punjabi Songs 2021 | New Punjabi Songs 2021