SONG : LOUNG GWACHA ( Duet Punjabi Song )
Singer | Composer | Lyricist: Harbhajan Bains
Lyrics Male part : Harbhajan Bains
Lyrics Female part: Traditional Folk
Music : Sony Birdi
Vidio director: Munish Thukral
Dop : Shankar Deva
Video : Ess Ess Team
Makeover : Ajay Gauri
Label: BAINS RECORDS AND PRODUCTION STUDIO
Digital Promotion: Happy 3K
Blessing by Prof. CL Bhalla and S Balbir
Please SUBSCRIBE, LIKE and SHARE our channel for much more Quality Music
Click to Subscribe our you tube channel : ” Bains Records and Production Studio ”
# Follow us on facebook page :
facebook/ Bains Records and Production Studio
# Follow us on Instagram :
Singer Contact: Harbhajan Bains +9198728 55560, +91 98140 13962
Company Manager : Happy 3K +91 9815678881
Stream/Download Mp3 and Audio Song from link mentioned below :-
Wynk Music:-
Saavn:-
Gaana:-
Listen:-
Amazone Prime Music
://music.amazon.in/albums/B08MV11CNJ?trackAsin=B08MSDRD23&ref=dm_sh_hvToYgqeHnQWwT3NXhF0vki4R
itunes apple :-
music amazon :-
#LoungGwacha_FolkPunjabiSong2020DuetPattren#HarbhajnBians
#Loung_Gwacha #HarbhajanBains | Latest Punjabi Song 2020
F. ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ
ਆਵੀਂ,
ਚੀਰੇ ਵਾਲਿਆ ਵੇਖਦਾ ਆਈਂ ਵੇ
ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ
ਗਵਾਚਾ.
M. ਬੱਲੇ ਨੀ ਮਜਾਜਣੇ ਨੀ ਜੱਟੀਏ ਪੁੰਜਾਂਬਣੇ
ਕਿਸੇ ਦੀ ਨਹੀਂ ਤੇਰੇ ਜਿਹੀ ਤੋਰ ਨੀ,
ਅਸੀਂ ਲੌਂਗ ਨੂੰ ਕੀ ਲੱਭਣਾ
ਹੋ ਗਏ ਅਸੀਂ ਤਾਂ ਡੋਰ ਭੌਰ ਨੀ ,
ਅਸੀਂ ਲੌਂਗ ਨੂੰ ਕੀ ਲੱਭੀਏ,
F. ਦਿਲ ਦਿਆ ਭੈੜ੍ਹੇਆ ਕਿਉਂ
ਮਾਰਦਾਂ ਏਂ ਤਾਨੇ ਵੇ.
ਮਿਲਣੇ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ.
ਮਿਲਣਾ ਤਾਂ ਮਿਲ ਨਹੀਂ ਤਾਂ ਰੁੱਸ ਜਾਊਂ ਸਦਾ ਲਈ ਮਿਨਤਾਂ ਤੂੰ ਕਰਕੇ ਮਨਾਈਂ ਵੇ
ਮੇਰਾ ਲੌਂਗ ਗਵਾਚਾ
M. ਤਾਹਨੇ ਮੇਹਣੇ ਨਹੀਂ ਇਹ ਤਾਂ ਦਿਲ ਦਾ ਪਿਆਰ ਹੈ,
ਤੇਰੇ ਬਿਨਾਂ ਜੀਣਾ ਸਾਡਾ ਹੈ ਦੁਸ਼ਬਾਰ ਹੈ
ਹੈ ਦੁਸ਼ਬਾਰ ਹੈ.
ਤੇਰਾ ਪਿਆਰ ਬਿੱਲੋ ਅਸੀਂ ਮੰਗਦੇ ਹਾਂ ਐਦਾਂ,
ਮੰਗੇ ਅਮਲੀ ਜਿਉਂ ਨਸ਼ੇ ਵਾਲੀ ਲੋਰ ਨੀ,
ਅਸੀਂ ਲੌਂਗ ਨੂੰ ਕੀ ਲੱਭਈਏ …..
F. ਕਾਹਲੀ ਕਾਹਲੀ ਆਈ ਸੀ ਮੈਂ ਟਾਹਲੀਆਂ
ਦੇ ਹੇਠ ਦੀ,
ਕੱਢਿਆ ਸੀ ਘੁੰਡ ਮੈਂ ਆਵਾਜ਼ ਸੁਣ ਜੇਠ ਦੀ,
ਆਵਾਜ਼ ਸੁਣ ਜੇਠ ਦੀ,
ਮੈਨੂੰ ਸ਼ੱਕ ਪੈਂਦਾ ਮੇਰੇ ਨੱਕ ਚੋਂ ਭੂਹੜ੍ਹਕੇ ਡਿੱਗ ਪਿਆ ਹੋਣਾ ਡੂੰਘੀ ਥਾਈਂ ਵੇ,
ਮੇਰਾ ਲੌਂਗ ਗਵਾਚਾ……..
M. ਦੋ ਨੇ ਸਰੀਰ ਹੈ ਰੂਹ ਸਾਡੀ ਇੱਕ ਨੀ,
ਲੌਂਗ ਲੈ ਦੂੰ ਨਵਾਂ ਭਾਵੇਂ ਪੈਲੀ ਜਾਵੇ ਵਿਕ ਨੀ
ਪੈਲੀ ਜਾਵੇ ਵਿਕ ਨੀ,
ਇੱਕ ਤੇਰਾ ਪਿਆਰ ਬੱਸ ਰਹੇ ਸਾਨੂੰ ਮਿਲਦਾ,
ਮੰਗਦਾ ਨੀ ” ਬੈਂਸ ” ਕੁੱਝ ਹੋਰ ਨੀ.
ਅਸੀਂ ਲੌਂਗ ਨੂੰ ਕੀ ਲੱਭੀਏ…………..
F. ਮੇਰਾ ਲੌਂਗ ਗਵਾਚਾ…..
M. ਅਸੀਂ ਲੌਂਗ ਨੂੰ ਕੀ ਲੱਭੀਏ…..
ਹਰਭਜਨ ਸਿੰਘ ਬੈਂਸ
+919872855560
Label: Bains Records And Production Studio
Blessing by Prof. CL Bhalla and S Balbir
Please SUBSCRIBE, LIKE and SHARE our channel for much more Quality Music
Click to Subscribe my you tube channel : ” Bains Records and Production Studio ”
#FarmersProtest2020_2021#KissanAndolan2020_2021#latest punjabi songs 2020-2021 #new songs #punjabi bhangra
#punjabi songs latest #punjabi song status
#punjabi song dj #punjabi #latest punjabi songs 2020
#new punjabi songs
#LOUNG_GWACHA #Harbhajan _Bains
# Follow us on facebook page : facebook/ Bains Records and Production Studio
#LOUNGGWACHA _PROMO #HarbhajanBains and | Latest Punjabi Song 2020
Singer Contact: Harbhajan Bains +91987285560, +91 9814013962
Company Manager : Happy 3K +91 9815678881
Download Video and Mp3 Song LOUNG GWACHA (FULL VIDIO SONG)| Harbhajan Bains | ਲੌਂਗ ਗਵਾਚਾ | Punjabi Duet Song 2020