CHUP | HASSRAT | HARJINDER JOHAL | NAVNEET JAURA | LATEST PUNJABI SONGS 2022





Click to rate this post!
[Total: 0 Average: 0]

Download Song

#music #trending #ghazal #ghazals #shayari #punjabisong #hassrat #navneetjaura #harjinderjohal #manimanjot

Singer: Hassrat
Lyrics: Harjinder Johal
Music: Hassrat & Navneet Jaura
Video & Translations: Mani Manjot

———————————————-

ਲੱਗਦੈ ਸਰਦੀ ਸੋਚਾਂ ਵਿੱਚ ਉਤਾਰ ਲਈ
ਤਾਂ ਹੀ ਆਪਾਂ ਚੁੱਪ ਦੀ ਬੁੱਕਲ਼ ਮਾਰ ਲਈ

ਤੇਰੇ ਕੋਲ਼ੇ ਯਾਰ ਦਲੀਲ ਦੀ ਘਾਟ ਰਹੀ
ਤਾਂ ਹੀ ਫਿਰਦੈਂ ਹੱਥਾਂ ਵਿੱਚ ਕਟਾਰ ਲਈ

ਮੰਨਿਆਂ ਮੇਰੀ ਹਉਮੈਂ ਤੈਥੋਂ ਵੱਡੀ ਸੀ
ਤੈਂ ਕਿਹੜਾ ਫਿਰ ਆਕੇ ਮੇਰੀ ਸਾਰ ਲਈ

ਇੱਕ ਉਮਰੇ ਅਸਮਾਨ ਤੋਂ ਵੱਡੇ ਸੁਪਨੇ ਸੀ
ਹੁਣ ਕੁਝ ਛੋਟੇ ਕਰ ਲਏ ਨੇ ਪਰਿਵਾਰ ਲਈ

– ਹਰਜਿੰਦਰ ਜੌਹਲ

———————————————-
Download Video and Mp3 Song CHUP | HASSRAT | HARJINDER JOHAL | NAVNEET JAURA | LATEST PUNJABI SONGS 2022


Share with friends :