DUNIYA "ਦੁਨੀਆਂ" – FOUJI (Visualizer)





Click to rate this post!
[Total: 0 Average: 0]

Download Song

ਪਿਛਲੇ ਕੁਝ ਦਿਨਾਂ ਤੋਂ ਮੇਰੇ ਸਰੀਰ ਅਤੇ ਰੂਹ ਵਿੱਚ ਭਾਵਨਾਵਾਂ ਦਾ ਹੜ੍ਹ ਵਹਿ ਗਿਆ।
ਮੈਂ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ , ਕਿ ਅਜਿਹੇ ਸਮੇਂ ਦੌਰਾਨ ਇੱਕ ਕਲਾਕਾਰ , ਇਕ ਇਨਸਾਨ ਕਿਹੜੀ ਸਥਿਤੀ ਵਿੱਚੋਂ ਲੰਘਦਾ ਹੈ।
ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗੀਤ ਨਾਲ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ।
ਇਹ ਮੌਜੂਦਾ ਸ਼ਾਸਨ ਦੇ ਕਿਸੇ ਵੀ ਕਾਰਜ ਦੀ ਨਿੰਦਾ ਜਾਂ ਆਲੋਚਨਾ ਕਰਨ ਦਾ ਕੋਈ ਯਤਨ ਨਹੀਂ ਹੈ, ਬਲਕਿ, ਸਿਰਫ ਮੇਰੇ ਦਿਲ ਦੀਆਂ ਭਾਵਨਾਵਾਂ ਹਨ।

A flood of emotions went through my body and soul over the last few days.
I’ve tried to present them as well as I can for you to interpret what an artist goes through during such times.
I hope you will try to understand my emotions and feelings with this song that I’ve felt.
This is no effort to condemn or criticize any actions of the current regime, but, only the emotions from my heart.

Singer/Lyrics – Fouji
Music – High Head
Visual by @Harman Only
Mix Master – Dolce
Digital Partner – Mediadting

► FOUJI online
INSTAGRAM:
SNAPCHAT:
SPOTIFY:

#Duniya #FoujiSaini #Facts

© Fouji Records 2022
Download Video and Mp3 Song DUNIYA "ਦੁਨੀਆਂ" – FOUJI (Visualizer)


Share with friends :

Leave a Comment