ਜ਼ਮੀਰ ਕਾਤੋਂ ਮਾਰਨਾ | Satinder Sartaaj | New Punjabi Songs | WhatsApp Status





Click to rate this post!
[Total: 0 Average: 0]

Download Status

ਇਹੋ ਆਦਤਾਂ ਅਜਬ ਤੇ ਅਵੱਲੀਆਂ
ਸਿੱਖ ਲਈਆਂ ਫ਼ੰਨਕਾਰੀਆਂ ਸਵੱਲੀਆਂ
ਸੈ਼ਦ ਜ਼ਿੰਦਗੀ ਨੂੰ ਏਸੇ ਦੀ ਉਡੀਕ ਸੀ
ਹੁਣ ਹੋਈਆਂ ਸਰਤਾਜ ਨੂੰ ਤਸੱਲੀਆਂ
ਹੁਣ ਲਫ਼ਜ਼ਾਂ ਨੂੰ ਨੀਝ ਲਾ ਨਿਹਾਰਨਾ
ਜਜ਼ਬੇ ਦੇ ਸੱਫਿਆ ਨੂੰ ਨਈ ਖਿਲਾਰਨਾ
ਇਹਨੇ ਇਹੀ ਇਖ਼ਲਾਕ ਅਪਣਾ ਲਿਆ
ਛੱਡੋ – ਛੱਡੋ ਜੀ ਜ਼ਮੀਰ ਕਾਤੋਂ ਮਾਰਨਾ


Share with friends :

Leave a Comment