New Punjabi Songs 2017 | PEG Da JASHAN | Shok-E | Dhana Amli | Official Full Song | JPD Records





Download Song

Presenting “Shok-E” latest Punjabi Song #PEG #DA #Jashan Official Full Song only on JPD Records Channel. The music of new punjabi song is given by Sarang Vick-E lyrics are penned by Ravi Mehmi. The video is directed by Vicky Sahijpal. Enjoy and stay connected with us!!

SUBSCRIBE US FOR DAILY ENTERTAINING VIDEOS

—————————————————————–

Singer:- #Shok-E

Music:- #Sarang Vick-E’s

Lyrics:- #Ravi Mehmi

Editor:- Aman Rajowal

Dop:- Sohal Kumar

Making:- RD Kailey

Director:- #Vicky Sahijpal

A.D:- Ravinder Singh Magat

Excutive producer- Harpreet kaur

Costume deginer – deginer studio

Makeup-team bj

Production-big production line

Producer:- Bally Sharma

Label:- #JPD Records

thanx dhana amli , riya rajput , kamal raj khatri

CALLER TUNE CODES
Vodafone subscribers Dial – 5379801698
Idea subscribers Dial – 567899801698
Reliance subscribers sms CT – 9801698 to 51234
Aircel subscribers sms DT – 6852887 to 53000
Tata Docomo subscribers sms SET – 9801698 to 543211
BSNL (North/West) subscribers sms BT- 6852887 to 56700

ਤਰਲੇ ਵੀ ਕੀਤੇ ਤੈਨੂੰ ਬੜਾ ਮੈਂ ਮਨਾਇਆ …
ਪਿਆਰ ਮੇਰਾ ਸਾਚੀ ਤੈਨੂੰ ਰਾਸ ਨਈਓਂ ਆਇਆ ….
ਕਹਿੰਦੇ ਨੇ ਸਿਆਣੇ ਬੇਕਦਰੀਆਂ ਪਿੱਛੇ ਕਦੇ ਨਈਓਂ ਰੋਇਦਾ ….
ਪੈਗ ਲਾ ਕੇ ਜਸ਼ਨ ਮਨਾਈਆਂ ਸੋਹਣੀਏ ਨੀ ਤੇਰੇ ਦੂਰ ਹੋਈ ਦਾ …..

ਮਿਲਨੇ ਨੂੰ ਤੈਨੂੰ ਕੀਤੇ ਹੋ ਜਾਂਦਾ ਲਾਟ ਸੀ …
ਆਉਂਦੇ ਦੀ ਹੀ ਝੱਟ ਮੇਰੀ ਕਰਦੀ ਪਰੇਡ ਸੀ …..
ਹੁਣ ਮਨ ਮਰਜ਼ੀ ਨਾਲ ਅਸੀਂ ਉਠਦੇ ਤੇ ਬਹਿੰਦੇ ਮਰਜ਼ੀ ਨਾ ਸੋਇਦਾ …
ਪੈਗ ਲਾ ਕੇ ਜਸ਼ਨ ਮਨਾਈਆਂ ਸੋਹਣੀਏ ਨੀ ਤੇਰੇ ਦੂਰ ਹੋਈ ਦਾ …..

ਸਾਰਾ ਦਿਨ ਮੇਰੇ ਨਾਲ ਲੜਦੀ ਹੀ ਰਹਿੰਦੀ ਸੀ ……
ਬਿਨਾ ਗੱਲੋਂ ਸ਼ੱਕ ਮੇਤੇ ਕਰਦੀ ਹੀ ਰਹਿੰਦੀ ਸੀ ……
ਹੁਣ ਜਿੰਦੇ ਕੋਲ ਦਿਲ ਕਰੇ ਸਦਾ ਸੋਨੀਏ ਨੀ ਉਦੇ ਨਾ ਕਲੋਇਦਾ ….
ਪੈਗ ਲਾ ਕੇ ਜਸ਼ਨ ਮਨਾਈਆਂ ਸੋਹਣੀਏ ਨੀ ਤੇਰੇ ਦੂਰ ਹੋਈ ਦਾ …..

ਧਾਵੇ ਧਾਵੇ ਧਾਵੇ ਤੂੰ ਮੇਨੂ ਚਡ ਗਈ ਏ….
ਮੁੰਡਾ ਯਾਰਾਂ ਨਾਲ ਜਸ਼ਨ ਮਨਾਵੇ …..

ਮੇਮਿਆਂ ਦਾ ਰਵੀ ਤੇਰੇ ਬਿਨਾ ਨਾਇਓ ਮਾਰਦਾ …
ਆਕੇ ਦੇਖ ਲੁਧਿਆਣੇ ਪੂਰੀ ਐਸ਼ ਕਰਦਾ …
ਕਹਿਦਾ ਜ਼ਿੰਦਗੀ ਦੇ ਯਾਰੋ ਪੂਰੇ ਲੂਟਨੇ ਨਜ਼ਾਰੇ ਸਾਡੀ ਨਾਇਓ ਹੋਈਦਾ …
ਪੈਗ ਲਾ ਕੇ ਜਸ਼ਨ ਮਨਾਈਆਂ ਸੋਹਣੀਏ ਨੀ ਤੇਰੇ ਦੂਰ ਹੋਈ ਦਾ ….
#sajda shok e
Download Video and Mp3 Song New Punjabi Songs 2017 | PEG Da JASHAN | Shok-E | Dhana Amli | Official Full Song | JPD Records


Share with friends :