Hazrat Sultan Bahu Kalam | Eh Tan Mera Chashma Hove | Motivational Quotes | Punjabi | Gagan Masoun





Download Status

Sultan Bahu (سُلطان باہُو‎;) was a Sufi mystic, poet, and scholar active during the Mughal empire mostly in the Punjab region (now in Pakistan). He belonged to Qadiri Sufi order, and founded the mystic tradition known as Sarwari Qadiri.

ਇਹ ਤਨ ਮੇਰਾ ਚਸ਼ਮਾ ਹੋਵੇ (Lyrics)

ਇਹ ਤਨ ਮੇਰਾ ਚਸ਼ਮਾ ਹੋਵੇ,
ਮੈਂ ਮੁਰਸ਼ਦ ਵੇਖ ਨਾ ਰੱਜਾਂ ਹੂ ।
ਲੂੰ ਲੂੰ ਦੇ ਮੁਢ ਲੱਖ ਲੱਖ ਚਸ਼ਮਾ,
ਹਿੱਕ ਖੋਲ੍ਹਾਂ ਹਿੱਕ ਕੱਜਾਂ ਹੂ ।
ਇਤਨਿਆਂ ਡਿੱਠਿਆਂ ਸਬਰ ਨਾ ਆਵੇ,
ਹੋਰ ਕਿਤੇ ਵਲ ਭੱਜਾਂ ਹੂ ।
ਮੁਰਸ਼ਦ ਦਾ ਦੀਦਾਰ ਹੈ ਬਾਹੂ,
ਲੱਖ ਕਰੋੜਾਂ ਹੱਜਾਂ ਹੂ ।

(ਚਸ਼ਮਾ=ਅੱਖਾਂ)

Enjoy Eh Tan Mera Chashma Hove Kalam of Hazrat Sultan Bahu with lyrics in Punjabi. Best motivational quotes for change in your life and work.

ਵੀਡੀਓ ਦੇਖੋ ਅਤੇ ਜੇ ਚੰਗੀ ਲੱਗੇ ਤਾ Like, Subscribe and Share ਕਰ ਦੇਣਾ । ਧੰਨਵਾਦ ।

Please Subscribe to My Channel ►

~~~~~~~~~~~~~~~~~~~~~~~~~~~~~~~~~~~~~

Recording Mic –

Video Editing Software –

~~~~~~~~~~~~~~~~~~~~~~~~~~~~~~~~~~~~~
ツ CONNECT WITH ME ツ
Leave a comment on this video and it’ll get a response. Or you can connect with me on different social platforms too:

• TikTok:
• Instagram:
• Facebook:
• SnapChat:
• Twitter:
—————————————————————————–

Thank you for watching – I really appreciate it 🙂
Cheers,
Gagan Masoun

#HazratSultanBahu #SultanBahu #SufiShayari #MotivationalQuotes #MotivationalWorkQuotes #MotivationalShayari #PunjabiSufiShayari #PakistaniShayari #UrduShayari


Share with friends :