ਹਰਦੀਪ ਗਰੇਵਾਲ ਨਾਲ ਖਾਸ ਮੁਲਾਕਾਤ
ਹਰਦੀਪ ਗਰੇਵਾਲ ਦੀ ਡੈਬਿਊ ਫਿਲਮ ‘ਤੁਣਕਾ ਤੁਣਕਾ’
ਫਿਲਮ ਲਈ ਹਰਦੀਪ ਨੇ ਕੀਤਾ ਵੱਡਾ ਬੌਡੀ ਟ੍ਰਾਂਸਫੋਰਮੇਸ਼ਨ
ਅਥਲੀਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਹਰਦੀਪ
‘ਤੁਣਕਾ ਤੁਣਕਾ’ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼
16 ਜੁਲਾਈ ਨੂੰ ਸਿਨੇਮਾ ਘਰਾਂ ‘ਚ ਹੋਣੀ ਸੀ ਰਿਲੀਜ਼
ਸਿਨੇਮਾ ਘਰ ਨਾ ਖੁੱਲ੍ਹਣ ਕਾਰਨ ਹੋਈ ਪੋਸਟਪੋਨ
ਹੁਣ 5 ਅਗਸਤ ਨੂੰ ਰਿਲੀਜ਼ ਹੋਵੇਗੀ ਇਹ ਫਿਲਮ
ਫਿਲਮ ਨੂੰ ਹਰਦੀਪ ਨੇ ਲਿਖਿਆ ਤੇ ਪ੍ਰੋਡਿਊਸ ਕੀਤਾ
ਗੈਰੀ ਖਟਰਾਓ ਨੇ ਇਸ ਫਿਲਮ ਦੇ ਡਾਇਰੈਕਟਰ
ਹਰਦੀਪ ਗਰੇਵਾਲ ਨੇ ਕੀਤੇ ਕਈ ਮੋਟੀਵੇਸ਼ਨਲ ਗੀਤ
ਹਰਦੀਪ ਦੇ ‘ਠੋਕਰ’ ਗੀਤ ਨੇ ਕਈ ਐਵਾਰਡ ਕੀਤੇ ਆਪਣੇ ਨਾਮ
ਸਾਲ 2017 ‘ਚ ਸ਼ੁਰੂ ਕੀਤੀ ਸੀ ਫਿਲਮ ‘ਤੁਣਕਾ ਤੁਣਕਾ’
‘ਤੁਣਕਾ ਤੁਣਕਾ’ ਫਿਲਮ 3 ਸਾਲਾਂ ਵਿੱਚ ਹੋਈ ਪੂਰੀ
ਫਿਲਮ ਲਈ ਹਰਦੀਪ ਨੇ ਘਟਾਇਆ 25 ਤੋਂ 30 ਕਿਲੋ ਵਜ਼ਨ
#tunkatunka #hardeepgrewal #Latestinterview #Newmovie #AbpSanjha #AbpNewsLive #AbpNews
Subscribe Our Channel: ABP Sanjha
Don’t forget to press THE BELL ICON to never miss any updates
Watch ABP Sanjha Live TV:
ABP Sanjha Website:
Social Media Handles:
YouTube:
Facebook:
Twitter:
Download ABP App for Apple:
Download ABP App for Android:
Download Movie Tunka Tunka | Hardeep Grewal Interview on Biggest Transformation | Punjabi Movie | Abp Sanjha
Share with friends :