ZINDAGI (HD) 2020 (Punjabi Motivational Song) | Gursewak Lambi | BEENU RAJPOOT FILMS |





Download Status

BEENU RAJPOOT FILMS presents ZINDAGI (Punjabi Motivational Song) | Singer/Lyrics Gursewak Lambi |

ਜ਼ਿੰਦਗੀ ਨ੍ਹੇਰਿਆਂ ਦੀ ਗੁਲਾਮ ਨਹੀਂ ਹੁੰਦੀ
ਸੂਰਜ ਦੇ ਛਿਪਣ ਨਾਲ ਕਦੇ ਸ਼ਾਮ ਨਹੀਂ ਹੁੰਦੀ
ਦਿਨ ਦੀ ਚਾਹਤ ਹੈ ਤਾਂ ਚੀਰੋ ਰਾਤ ਦੀ ਛਾਤੀ ਨੂੰ
ਦੀਵਿਆਂ ਨੂੰ ਐਵੇਂ ਹੀ ਯਾਰੋ ਸਲਾਮ ਨਹੀਂ ਹੁੰਦੀ

“Life is about accepting the challenges along the way, choosing to keep moving forward, and savoring the journey.”
― Roy T. Bennett

ਦੁਨੀਆਂ ਦੇ ਇਤਿਹਾਸ ਵਿੱਚ ਕਰੋਨਾ ਸਭ ਤੋਂ ਵੱਡਾ ਸੰਕਟ ਹੈ। ਉਹ ਸੰਕਟ ਜਿਸ ਨੇ ਦੁਨੀਆਂ ਥੰਮ੍ਹ ਬਣਾ ਦਿੱਤੀ। ਸਭ ਕੁਝ ਜਿਵੇਂ ਰੁਕ ਗਿਆ, ਖੜ੍ਹ ਗਿਆ,ਪਰ ਜੇ ਨਹੀਂ ਰੁਕੇ ਤਾਂ ਸਾਡੇ ਉਹ ਯੋਧੇ ਜਿਨ੍ਹਾਂ ਮਨੁੱਖੀ ਜ਼ਿੰਦਗੀ ਨੂੰ ਤੁਰਦੇ ਰੱਖਿਆ ਹੈ। ਡਾਕਟਰ,ਨਰਸਾਂ ਸਫ਼ਾਈ ਸੇਵਕ ਤੇ ਸਿਪਾਹੀ ਅਣਦਿਸਦੇ ਦਾਨਵ ਅੱਗੇ ਛਾਤੀ ਚੌੜੀ ਕਰਕੇ ਖੜ੍ਹੇ ਹਨ। ਇਨ੍ਹਾਂ ਸਾਡੀ ਜ਼ਿੰਦਗੀ ਨੂੰ ਮਹਿਕਾਇਆ ਹੈ ਬਚਾਇਆ ਹੈ ਤੇ ਰੁਸ਼ਨਾਇਆ ਹੈ। ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨ ਇਹ ਯੋਧੇ ਉਸ ਦੀਵੇ ਵਾਂਗ ਜਗੇ ਜੋ ਖੁਦ ਸੜ ਕੇ ਰੌਸ਼ਨੀ ਦਿੰਦਾ ਹੈ | ਅਸੀਂ ਇਸ ਰੌਸ਼ਨੀ ਨੂੰ ਸਲਾਮ ਕਰਦੇ ਹਾਂ |
This song is dedicated to Corona Warriors.
Singer-Gursewak Lambi
Composer- Gursewak Lambi
Lyrics – Gursewak Lambi
Music composer Nimma Virk
Produced by BEENU RAJPOOT FILMS

Special Thanks to Anahad Kaur (child artist), Prof. Supinder Kaur, Gagandeep Kaur, Dr Rajpreet Kaur Benipal, Harmanjeet Kaur, Ramandeep Kaur, Charanjeet Kaur, Ratinder Kaur

#Covid19Warriors #Coronawarriors #punjabimotivationalsong #zindagi #waragainstcovid


Share with friends :