Dhillon Balkaran Music Presents “Wafaa Mohabbat” By Dhillon Balkaran .
#dhillonbalkaran #wafaamohabbat #newpunjabisongs2023
? Credits:
? Singer: Dhillon Balkaran
? Lyrics: Dhillon Balkaran
? Music : Aman Jay & Paras Bawa
? Video : Poster Perfecto
? Produced by: Jaskaran Dhillon & Mandeep Dhillon
? Label: Dhillon Balkaran Music
Full Song Available on:
? Spotify:
? Apple Music:
? SoundCloud:
? JioSaavn:
? Song Lyrics:
ਵਫ਼ਾ-ਮੁਹੱਬਤ ਵਾਲੇ ਤਾਂ ਵੇਲੇ ਸੀ ਹੋਰ ਕੁੜੇ ..
ਡੰਗ ਜਾਂਦੇ ਨੇ ਅੱਜਕੱਲ੍ਹ ਤਾਂ ਸੱਪਾਂ ਨੂੰ ਮੋਰ ਕੁੜੇ ..
ਇੱਕ ਹੱਥ ਰੱਖਣ ਫੁੱਲ ‘ਤੇ ਦੂਜੇ ਛੁਰੀਆਂ ਰੱਖਦੇ ਨੇ ..
ਮਹਿਰਮ ਵੀ ਤਾਂ ਅੱਜਕੱਲ੍ਹ ਨੀਤਾਂ ਬੁਰੀਆਂ ਰੱਖਦੇ ਨੇ ..
ਦਿਨੇਂ ਵਫ਼ਾ ਨੀ ਕਰਦੀ ਕਹਿੰਦੇ ਯਾਰੀ ਰਾਤਾਂ ਦੀ ,
ਚੋਰਾਂ ਦੇ ਹੱਥ ਲਾਗੀ ਪਹਿਰੇਦਾਰੀ ਹਾਣਦੀਏ ..
ਪੈਸੇ ਮੂਹਰੇ ਇਸ਼ਕ ਵੀ ਜਾਂਦੈ ਹਾਰੀ ਹਾਣਦੀਏ ..
ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਨੀਂ ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਇੱਕੋ ਗੱਲ ਹੀ ਤੇਰੀ ਜਿਆਦਾ ਕਰਦੀ ਤੰਗ ਕੁੜੇ ..
ਕਿਓਂ ਸਾਡੀ ਦਿੱਤੀ ਗੈਰਾਂ ਵਿਹੜੇ ਛਣਕੀਂ ਵੰਗ ਕੁੜੇ ..
ਠੋਕਰ ਖਾਕੇ ਅਕਲ ਤਾਂ ਆਗੀ ਦਿਲ ਦਾ ਕੀ ਕਰੀਏ ..
ਜੋ ਸੁਫ਼ਨੇ ਵਿੱਚ ਤੰਗ ਕਰਦੈ ਕਾਲੇ ਤਿਲ ਦਾ ਕੀ ਕਰੀਏ ..
ਰੰਗ-ਰੂਪ ਤੇ ਮਹਿਕ ਹੰਢਾਕੇ ਤੇਰੇ ਗੁਲਾਬਾਂ ਦੀ ,
ਫਿਰ ਭੌਰਾਂ ਨੇ ਉੱਡ ਜਾਣੈਂ ਮਾਰ ਉਡਾਰੀ ਹਾਣਦੀਏ ..
ਪੈਸੇ ਮੂਹਰੇ ਇਸ਼ਕ ਵੀ ਜਾਂਦੈ ਹਾਰੀ ਹਾਣਦੀਏ ..
ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਨੀਂ ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਪਿਆਰ ਵੀ ਅੱਜਕੱਲ੍ਹ ਬਣਿਆਂ ਫਿਰਦੈ ਰੰਡੀ ਪੈਸੇ ਦੀ ..
ਯਾਰ ਮਤਲਬੀ ਹੋਗੇ ਦੁਨੀਆਂ ਮੰਡੀ ਪੈਸੇ ਦੀ ..
ਲੱਖਾਂ ਭੇਸ ਵਟਾਲੇ ਸੋਨਾ ਬਣਦੀ ਚਾਂਦੀ ਨਾ ..
ਮੁਹੱਬਤ ਕਦੇ ਵੀ ਹੋਰਾਂ ਦੇ ਨਾਲ ਵੰਡੀ ਜਾਂਦੀ ਨਾ ..
ਹਵਸਾਂ ਦੇ ਮਾਰੇ ਕੀ ਜਾਣਨਗੇ ਗੱਲ ਹਾਏ ! ਰੂਹਾਂ ਦੀ ,
ਪਿਆਰ ਕਦੇ ਨਾ ਹੁੰਦਾ ਵਾਰੀ-ਵਾਰੀ ਹਾਣਦੀਏ ..
ਪੈਸੇ ਮੂਹਰੇ ਇਸ਼ਕ ਵੀ ਜਾਂਦੈ ਹਾਰੀ ਹਾਣਦੀਏ ..
ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਨੀਂ ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਦੁਸ਼ਮਣ ਵੀ ਨੀ ਕਰਦੇ ਜਿੱਦਾਂ ਕਰਗੀ ਤੂੰ ਅੱਲ੍ਹੜੇ ..
ਫੂਲ ਆਲੇ ਢਿੱਲੋਂ ਲਈ ਅੱਜ ਤੋਂ ਮਰਗੀ ਤੂੰ ਅੱਲ੍ਹੜੇ ..
ਰਾਜੇ ਹੋਰ ਬਣਾਲੇ ਜੀ ਸਾਡੇ ਦਿਲ ਦੀ ਰਾਣੀ ਨੇ ..
ਸਾਨੂੰ ਕਮਲਾ ਕਰਤਾ ਜੀ ਉਸ ਬਹੁਤ ਸਿਆਣੀ ਨੇ ..
ਕੌਣ ਆਥ੍ਹਣੇ ਲਾਉਂਦਾ ਹੁਣ ਪੈੱਗ ਤੇਰੇ ਨੈਣਾਂ ਚੋਂ ?
ਤੇ ਤੋਰ ਤੇਰੀ ਦੀ ਕੀਹਨੂੰ ਚੜ੍ਹੇ ਖ਼ੁਮਾਰੀ ਹਾਣਦੀਏ ..
ਪੈਸੇ ਮੂਹਰੇ ਇਸ਼ਕ ਵੀ ਜਾਂਦੈ ਹਾਰੀ ਹਾਣਦੀਏ ..
ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
ਨੀਂ ਸਾਨੂੰ ਮਹਿੰਗੀ ਪੈਗੀ ਤੇਰੀ ਯਾਰੀ ਹਾਣਦੀਏ ..
? Enjoy & Stay connected with us :
?Subscribe to Youtube Channel : @dhillonbalkaranmusic
? Like & Follow us on Facebook:
? Follow us on Instagram :
? Add on Snapchat :
Download Video and Mp3 Song Wafaa Mohabbat (Official Song ) Dhillon Balkaran | Latest Punjabi Songs 2023 | Aman Jay & Paras Bawa
Share with friends :