ਤੇਰੀ ਦੀਦ ?️| New Punjabi Poetry – Teri Deed | Best Punjabi Poetry ?| Punjabi Poetry Love ?|
Yours Quaris:-
Punjabi Poetry
Punjabi Poetry Whatsapp Status
Punjabi Poetry Love
Punjabi Poetry Motivational
Punjabi Poetry Sad
Punjabi Poetry Song
Punjabi Poetry Books
Shiv Kumar Batalvi
Punjabi Shayari Teri Deed
Punjabi Shayari Love Teri Deed
Punjabi Shayari Sad Ishq Milya Imaan Badle
Punjabi Shayari Attitude
Punjabi Shayari Song
Punjabi Shayari Status Teri Deed
Punjabi Shayari Whatsapp Status
Punjabi Shayari Video Teri Deed
Punjabi Shayari Background Music
Punjabi Shayari Pakistani
dr. surjit patar poetry
dr. surjit patar interview
dr. surjit patar quotes
shiv kumar batalvi shayari
shiv kumar batalvi interview
punjabi shayari quotes
sad punjabi quotes
motivational punjabi quotes
sad love quotes
tajammul kaleem shayari
Punjabi motivational status 2023
Most Beautiful Words in Punjabi
Motivational Quotes to Help You Achieve Your Dreams 2023
most motivating speech in Punjabi
most motivational videos in Punjabi
most popular motivational videos in Punjabi 2023
best Motivational quotes ideas on Youtube
most inspirational video
most motivating speech by onkar Chotala
most popular motivational videos
motivation video clip in Punjabi
motivational film in Punjabi
Teri Deed
#punjabi #shayari #onkarchotala #poetry #status #hearttouchingshayari #sadshayari #love #whatsappstatus #shayaristatus
ਅੱਜ ਵਿੱਚ ਹਵਾਵਾਂ ਘੁੱਲ ਗਈ
ਸੀ ਮਹਿਕ ਤੇਰਿਆਂ ਸਾਵਾਂ ਦੀ
ਤੇ ਜੰਨਤ ਵਰਗੀ ਹੋ ਗਈ ਸੀ
ਅੱਜ ਦੱਖ ਨਵੇਲੇ ਰਾਹਵਾਂ ਦੀ
ਵੇ ਜਿੱਥੋਂ ਵੀ ਤੂੰ ਗੁਜ਼ਰਿਆਂ
ਪ੍ਰੀਕਰਮਾ ਉਨਾਂ ਥਾਵਾਂ ਦੀ
ਅੱਜ ਪਰੀਆਂ ਕਰਨ ਨੂੰ ਆਈਆਂ ਨੇ
ਤੇਰੀ ਦੀਦ ਦੀਆਂ ਤ੍ਰਿਹਾਈਆਂ ਨੇ
ਤੇਰੇ ਕੇਸਾਂ ਵਰਗਾ ਰੰਗ ਮਾਈਆ
ਅੱਜ ਬਣਖੰਡਾਂ ਨੂੰ ਚੜ ਆਇਆ
ਤੂੰ ਨੇਕ ਇਰਾਦਾ ਇਸ਼ਕ਼ੇ ਦਾ
ਕਿਸੇ ਤਪੀ ਧਰਤ ਤੇ ਧਰ ਆਇਆ
ਤੇਰੇ ਨਿਮੇ ਨਿਮੇ ਹਾਸੇ ਨਾ…..
ਅੱਜ ਸ਼ਾਮਾ ਵੀ ਨਸ਼ਿਆਈਆਂ ਨੇ
ਪ੍ਰੀਕਰਮਾ ਉਹਨਾਂ ਥਾਵਾਂ ਦੀ
ਅੱਜ ਪਰੀਆਂ ਕਰਨ ਨੂੰ ਆਈਆਂ ਨੇ
ਤੇਰੀ ਦੀਦ ਦੀਆਂ ਤ੍ਰਿਹਾਈਆਂ ਨੇ
ਤੇਰੀ ਪੀਂਘ ਉਡਾਈ ਸਿੱਦਕਾਂ ਦੀ ਜਿਵੇਂ
ਕਲ ਕਲ ਕਰਦੀ ਨਹਿਰ ਹੋਵੇ
ਤੇਰਾ ਬਾਣਾ ਗਗਨ ਦੇ ਮੁੱਖ ਵਰਗਾ
ਤੇ ਜਿਵੇਂ ਇਸ਼ਕ ਦਾ ਪਹਿਲਾ ਪਹਿਰ ਹੋਵੇ
ਤੇਰੀ ਪੀਂਘ ਹੁਲਾਰੇ ਨੂੰ ਤੱਕ ਕੇ…..
ਅੱਜ ਹੋਸ਼ ਭੁੱਲੇ ਪੁਰਵਾਈਆਂ ਨੇ
ਪ੍ਰੀਕਰਮਾ ਉਹਨਾਂ ਥਾਵਾਂ ਦੀ
ਅੱਜ ਪਰੀਆਂ ਕਰਨ ਨੂੰ ਆਈਆਂ ਨੇ
ਤੇਰੀ ਦੀਦ ਦੀਆਂ ਤ੍ਰਿਹਾਈਆਂ ਨੇ
Writing By Sarbjit Chotala
Voice – Onkar chotala