Download Song
Subscribe To Our Channel For New Songs :-
♪ Available on ♪
♪ Amazon:
♪ Apple :
♪ Gaana :
♪ iTunes :
♪ Shazam :
♪ Spotify :
♪ Wynk :
♪ YT Music :
♪ All links :
Credits:-
Song : Phone Cover
Singer : Tippu Sultan
Lyricist : Kamaal
Music : Flamme Music
Mix Master -Mixboy
Producer : Pinky Dhaliwal
Label : Mad 4 Music
Digital Distribution Partner :- SKY Digital
Instagram :
Contact : +91-8264300099
Video Credits
A Film By The OG’ZS
Female Lead : Sweta Chauhan
Creative Dir : The Sandeep
MD : Manojt Rajput
Production : Raja Film Production
DOP : Robbo
Edit/Di : Raj Ghuman
Artist Producer : Gurjeet Brar
Project : Uday Shakri & Fateh Karan
Director : Sahil Baghra & Jerry Batra
#phonecover #tippusultan #flammemusic #newpunjabisongs #latestpunjabisong2024 #newpunjabisongs #newpunjabisongs2024 #mad4music #phonecoverchmaalikdaangda #maalikdangda #haftastaangnallangda #viralreels #viralsong #viralvideo #viral #viralshorts #viralvideos #trendingsong #trending #trendingvideo #trendingsong
Lyrics :-
Ik Loha Gutt Te, Duja Loha Dabb Te,
Geet Billo Likh, Baki Chadd Deva Rabb Te,
Kaali Shade Cho Vairi Nu Feere Ghoor Da Ni,
Reason Aa Hor Billo Jatt De Saroor Da,
Na Na Menu Swaad Puch Bhang Da Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Aeee..
Phone Cover Ch Maal Ik Dang Da Kurhe,
Masa Hafta Staang Lang Da Kurhe,
Ape Lala Tu Andaza Sade Haal Billo Thik Da,
Repeat Ute Tadke Da Gaana Ae S***k Da,
“Mukk Gyi Feem Dabbi Cho Yaaro Laayi”,
Phone Uthda Hi Laliye Aaja Kariye Jagard Turan,
Mirzapure Toh Main Mohali Sandhu Udeek Da,
Kmaal Paateya Hoya Kale Rang Da Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Aeee..
Oh Parda Parda Parda Sohniyee,
Parda Parda, Tu Meri Wait Kare Sohniyee,
Jatt Maal Chalan Di Kardaaa….
Sadi Ehi Routine, Jehri Roz Pakki Ae,
Bas Athan Swre Ali Doze Pakki Ae,
Mere Naal De Ne Searchan Te Lagge Hi Ae Rehnde,
Bas Milje Pure Eh Hi Khozz Pakki Ae,
Yaar Kita Ni Naraaz Jehra Mangda Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Ni,
Masa Hafta Staang Lang Da Kurhe Ni,
Phone Cover Ch Maal Ik Dang Da Kurhe Aeee..
ਪੰਜਾਬੀ :-
ਇਕ ਲੋਹਾ ਗੁੱਟ ਤੇ, ਦੂਜਾ ਲੋਹਾ ਡੱਬ ਤੇ,
ਗੀਤ ਬਿੱਲੋ ਲਿਖ, ਬਾਕੀ ਛੱਡ ਦੇਵਾ ਰੱਬ ਤੇ,
ਕਾਲੀ ਸ਼ੇਡ ਚੋ ਵੈਰੀ ਨੂੰ ਫਿਰੇ ਘੁਰ ਦਾ,
ਰਿਜਨ ਆ ਹੋਰ ਬਿੱਲੋ ਜੱਟ ਦੇ ਸਰੂਰ ਦਾ,
ਨਾ ਨਾ ਮੈਂਨੂੰ ਨਾ ਸਵਾਦ ਪੁਛ ਭੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਏ…..
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਏ…
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਆਪੇ ਲਾਲਾ ਤੂੰ ਅੰਦਾਜ਼ਾ ਸਾਡੇ ਹਾਲ ਬਿੱਲੋ ਠੀਕ ਦਾ,
ਰਪੀਟ ਉੱਤੇ ਤੜਕੇ ਦਾ ਗਾਣਾ ਏ ਸ***ਕ ਦਾ,
“ਮੁੱਕ ਗੀ ਫੀਮ ਡੱਬੀ ਚੋ ਯਾਰੋ ਲਾਈ”
ਫੋਨ ਉਠਦਾ ਹੀ ਲਾਲੀ ਆਜਾ ਕਰੀਏ ਜਗਾੜ ਤੁਰਾਂ,
ਮਿਰਜ਼ਾਪੁਰੇ ਤੋ ਮੈਂ ਮੋਹਾਲੀ ਸੰਧੂ ਉਡੀਕ ਦਾ,
ਕਮਾਲ ਪਟਿਆ ਹੋਇਆ ਕਾਲੇ ਰੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਏ…..
ਓਹ ਪਰਦਾ ਪਰਦਾ ਪਰਦਾ ਸੋਹਣੀਏ ਐ,
ਪਰਦਾ ਪਰਦਾ ਪਰਦਾ ਤੂੰ ਮੇਰੀ ਵੇਟ ਕਰੇ ਸੋਹਣੀਏ ਐ,
ਜੱਟ ਮਾਲ ਚੱਲਣ ਦੀ ਕਰਦਾ,
ਸਾਡੀ ਏਹੀ ਰੁਟੀਨ, ਜਿਹੜੀ ਰੋਜ਼ ਪੱਕੀ ਐ,
ਬਸ ਆਥਣ ਸਵੇਰੇ ਆਲੀ ਡੋਜ਼ ਪੱਕੀ ਐ,
ਮੇਰੇ ਨਾਲ ਦੇ ਨੇ ਹੀ ਸਰਚਾਂ ਤੇ ਲੱਗੇ ਹੀ ਰਹਿੰਦੇ,
ਬਸ ਮਿਲਜੇ ਪਿਓਅਰ ਏਹ ਹੀ ਖੋਜ਼ ਪੱਕੀ ਏ,
ਯਾਰ ਕੀਤਾ ਨੀ ਨਰਾਜ਼ ਜਿਹੜਾ ਮੰਗਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਨੀ,
ਮਸਾ ਹਫਤਾ ਸਟਾਂਗ ਨਾਲ ਲੰਗ ਦਾ ਕੁੜੇ ਨੀ,
ਫੋਨ ਕਵਰ ਚ ਮਾਲ ਇਕ ਡਾਂਗ ਦਾ ਕੁੜੇ ਏ…..
ਏ…..ਏ…..
Enjoy And Stay Connected With Mad 4 Music :-
@Mad4Music1
Download Video and Mp3 Song Phone Cover (Official Video) Tippu Sultan | New Punjabi Song | Latest Punjabi Song | Maal Ik Dang Da