Tahli | ਟਾਹਲੀ | Mahabir Bhullar Film | Aman Mehmi | Latest Punjabi Movie || New Short Film 2023

Tahli | ਟਾਹਲੀ  | Mahabir Bhullar Film | Aman Mehmi | Latest Punjabi Movie || New Short Film 2023
Tahli | ਟਾਹਲੀ  | Mahabir Bhullar Film | Aman Mehmi | Latest Punjabi Movie || New Short Film 2023

Download Movie

ਦੋਸਤੋ ਫ਼ਿਲਮ ਟਾਹਲੀ ਨੂੰ ਅਸੀਂ ਸਾਡੇ ਪੇਂਡੂ ਵਰਤ ਵਰਤਾਰੇ ਦੇ ਇੱਕ ਅਹਿਮ ਵਿਸ਼ੇ ‘ਤੇ ਕੇਂਦਰਤ ਕਰਕੇ ਸਿਰਜਿਆ ਹੈ। ਉਮੀਦ ਕਰਦੇ ਹਾਂ ਕਿ ਫ਼ਿਲਮ ਟਾਹਲੀ ਲੋਕ ਮਨਾਂ ਵਿੱਚ ਜਗ੍ਹਾ ਬਣਾ ਕੇ ਇੱਕ ਅਹਿਮ ਸੰਦੇਸ਼ ਵੰਡਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ ਅਤੇ ਤੁਸੀਂ ਇਸ ਫ਼ਿਲਮ ਨੂੰ ਵੀ ਸਾਡੀਆਂ ਪਹਿਲਾਂ ਦੀਆਂ ਪੇਸ਼ਕਾਰੀਆਂ ਵਰਗੀ ਮੁਹੱਬਤ ਬਖ਼ਸ਼ੋਗੇ।
ਕ੍ਰਿਪਾ ਕਰਕੇ ਪੂਰੀ ਫ਼ਿਲਮ ਜ਼ਰੂਰ ਦੇਖਣਾ ਅਤੇ ਸੋਹਣੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ।ਸਾਡੀਆਂ ਆਉਣ ਵਾਲੀਆਂ ਹੋਰ ਫ਼ਿਲਮਾਂ ਦੇ ਫ਼ਿਲਮਾਂਕਣ ਵਿੱਚ ਲੋੜੀਂਦੇ ਸੁਧਾਰ ਕਰਨ ਲਈ ਬੇਝਿਜ਼ਕ ਮਸ਼ਵਰੇ ਵੀ ਸਾਡੇ ਫੋਨ ਨੰਬਰਾਂ (ਅਮਨ ਮਹਿਮੀ 9041129447 ਅਤੇ ਰਾਜਦੀਪ ਸਿੰਘ ਬਰਾੜ 750850060) ‘ਤੇ ਸਾਂਝੇ ਕਰਨਾ।
ਬਹੁਤ ਧੰਨਵਾਦ ਜੀ।
ਹਮੇਸ਼ਾ ਆਪ ਦੇ ਪਿਆਰ ਸਤਿਕਾਰ ਦੀ ਉਡੀਕ ਵਿੱਚ
ਅਮਨ ਮਹਿਮੀ (ਨਿਰਮਾਤਾ ਨਿਰਦੇਸ਼ਕ)
ਰਾਜਦੀਪ ਸਿੰਘ ਬਰਾੜ (ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ)
Tahli | ਟਾਹਲੀ | Mahabir Bhullar Film | Aman Mehmi | Latest Punjabi Movie || New Short Film 2023

Tahli ਟਾਹਲੀ
Directed By: Aman Mehmi
Produced By: Mehmi Movies
Co Producer: Rajdeep Singh Brar

Starring:
Mahabir Bhullar, Malkeet Singh Aulakh, Rajdeep Singh Brar, Amanjit Singh Brar, Viraat Mahal, Sonia Singh, Kanwaljit SIngh Kuti, Jagdish Toofan, Gagandeep Singh Bhullar Tarsem Singh Buttar,
Kulwinder Singh Aulakh, Gurpreet Singh Mallan, Gurvinder Sharma, Jagtar Singh, Noordeep Sidhu, Amarjit Kaur, Jagmohan Jaggu, Nisha Sharma, Saifranjot kaur, Sneha sharma

Screenplay & Dialogue: Rajdeep Singh Brar
Story: Rajdeep Singh Brar
Dop: Aman Mehmi & Sanjeev Kumar
Post Production : Mehmi Movies
Poster : Sanjeev Kumar
Background Score: Noordeep Sidhu
Music: Noordeep Sidhu
Special Thanks to :
Parmjeet SFDK and Gurman kaur

For any Business inquiries And production house mail us at
[email protected]
Thank you for watching. #MehmiMovies​
Subscribe To mehmi movies

Facebook

Instagram

Aman Mehmi 9041129447

Enjoy & stay connected with us!

#princekanwaljitsingh #mahabir #Mehmimovies #punjabimovie #punjabimovies #newpunjabimovie #latestmovie #latestpunjabimovies #punjabifilms #movie #movies #punjabimovie2023

Download Movie Tahli | ਟਾਹਲੀ | Mahabir Bhullar Film | Aman Mehmi | Latest Punjabi Movie || New Short Film 2023