The Official Music Video of Door Bell Song by Deep Arraicha. The song has been beautifully written and composed by Deep Arraicha himself and music has been produced by Meavin .#latestpunjabisongs
Title – Door Bell
Singer/Lyrics/Composer – Deep Arraicha
Music – Meavin
Producer – Aman Seerha
Design – Its Jassar
Label – Solo Beats
Instagram –
Facebook –
Spotify –
Music – Meavin
Pehla tan har ikk Lyi Available hona chhad Dila
Bahuta Changapn nhi Changa Thora Dil chon Kadd Dila
Smaa keemti Muft vich na Khachaan lyi Gwaya Kar
Vehla hi Lainde Smj Lok na Bahuta kise Na Jaaya kar
Teri Ki Importance tu dass Faltu Lokkan nu
Self kmm J krna Chhadde Odon Labhde Chokkan Nu
Raja Ban k Ji tu Zindgi Dhuyi Maar Kise Raaje Di
Jehra Aaye Vjaake Tur J Bell Na Bn Darwaze Di
Jehra Aaye Vjaake Tur J Bell Na Bn Darwaze Di
Loki Aithe Mukkar Jande Khaa K Saunh Khwaaze Di
Dalleyan Da koi Dal nhi Hunda Bacho Dosti Yaari Ton
Challe Maarha Sma na Kharhde , Kharhde Pocket Bhaari ton
Kareya Kar Respect Saahb D bahuti Jache Na chawlaan Nu
Loon Gadhe Nu Gheo Kutte Nu Izzat Pache Na chwlaan Nu
Thora Selfish Hoja Deal J krna Selfish Lokkan Nal
Dabb Ch Pistol Paa k Larh nhi Hunda Mittra Topaan Nal
Attitude ni Kehnda Tainu thora Rohb tan Rakhya kar
Dil di kite na kareya kar unjh Bhaavein Sb nal Hasseya kar
Bharpaayi na Honi taithon hon wale Khamiaje Di
Jehra Aaye Vjaake Tur J Bell Na ban Darwaze Di
Bandeyan Nal na Vrte Duniya Bhairhi Varte Bande nu
Apna Lot vekhdi Vekhe Na Change Na Mande nu
Jinna mrzi krli Kise da Kise ne V Gun pauna Nhi
Jis din Tainu kmm Pai gya Kmm kise ne auna nhi
Jinna Diya Vangaaran Jhallein Jhalle Muchh Nu Taanh Kr k
Ohi Maarha Aakh jaan ge Keraan kiti Naah Kr k
Aisi Taisi kr Dinde ne Garjaan Vele Asool Di
Tanki Full Kraa k rakhan Jealous Waale Fuel Di
Tu Ki Kita Saade Lyi Eh Aakhir Nu Keh Jaan Ge
Bet Lgaa Lai Tere Kol Regret Bade Reh Jaan Ge
Deep Arraicha Saareya Lyi Tu Changa Kade Ni Ho Skda
Jo Lokkan D Tension Lainda Sukh Di Neend nhi So Skda
Hello Hi Hrikk Nal te Yaari Ikk Nal Kaaide Di
Jehra Aaye Vjaake Tur J Bell Na Ban Darwaze Di
ਪਹਿਲਾਂ ਤਾਂ ਹਰ ਇੱਕ ਲਈ Available ਹੋਣਾਂ ਛੱਡ ਦਿਲਾ
ਬਹੁਤਾ ਚੰਗਾਪਣ ਨਹੀਂ ਚੰਗਾ ਥੋੜਾ ਦਿਲ ਚੋਂ ਕੱਢ ਦਿਲਾ
ਸਮਾਂ ਕੀਮਤੀ ਮੁਫਤ ਵਿੱਚ ਨਾ ਖੱਚਾਂ ਲਈ ਗਵਾਇਆ ਕਰ
ਵਿਹਲਾ ਈ ਲੈਂਦੇ ਸਮਝ ਲੋਕ ਨਾ ਬਹੁਤਾ ਕਿਸੇ ਨਾ ਜਾਇਆ ਕਰ
ਤੇਰੀ ਕੀ Importance ਤੂੰ ਦੱਸ ਫਾਲਤੂ ਲੋਕਾਂ ਨੂੰ
ਸੈਲਫ ਕੰਮ ਜੇ ਕਰਨਾ ਛੱਡੇ ਓਦੋਂ ਲੱਭਦੇ ਚੋਕਾਂ ਨੂੰ
ਰਾਜਾ ਬਣ ਕੇ ਜੀ ਤੂੰ ਜਿੰਦਗੀ ਢੂੰਈ ਮਾਰ ਕਿਸੇ ਰਾਜੇ ਦੀ
ਜਿਹੜਾ ਆਏ ਵਜਾਕੇ ਤੁਰਜੇ ਬੈੱਲ ਨਾ ਬਣ ਦਰਵਾਜੇ ਦੀ
ਲੋਕੀ ਐਥੇ ਮੁੱਕਰ ਜਾਂਦੇ ਖਾ ਕੇ ਸਹੁੰ ਖਵਾਜੇ ਦੀ
ਦੱਲਿਆਂ ਦਾ ਕੋਈ ਦਲ ਨਹੀਂ ਹੁੰਦਾ ਬਚੋ ਦੋਸਤੀ ਯਾਰੀ ਤੋਂ
ਚੱਲੇ ਮਾੜਾ ਸਮਾਂ ਨਾ ਖੜਦੇ , ਖੜਦੇ ਪੌਕਟ ਭਾਰੀ ਤੋਂ
ਕਰਿਆ ਕਰ ਰਿਸਪੈਕਟ ਸਾਹਬ ਦੀ ਬਹੁਤੀ ਜਚੇ ਨਾ ਚਵਲਾਂ ਨੂੰ
ਲੂਣ ਗਧੇ ਨੂੰ ਘਿਓ ਕੁੱਤੇ ਨੂੰ ਇੱਜਤ ਪਚੇ ਨਾ ਚਵਲਾਂ ਨੂੰ
ਥੋੜਾ ਸੈਲਫਿਸ਼ ਹੋਜਾ ਡੀਲ ਜੇ ਕਰਨਾਂ ਸੈਲਫਿਸ਼ ਲੋਕਾਂ ਨਾਲ
ਡੱਬ ਚ ਪਿਸਟਲ ਪਾ ਕੇ ਲੜ ਨਹੀਂ ਹੁੰਦਾ ਮਿੱਤਰਾ ਤੋਪਾਂ ਨਾਲ
ਐਟੀਟਿਊਡ ਨਹੀਂ ਕਹਿੰਦਾ ਤੈਨੂੰ ਥੋੜਾ ਰੋਹਬ ਤਾਂ ਰੱਖਿਆ ਕਰ
ਦਿਲ ਦੀ ਕਿਤੇ ਨਾ ਕਰਿਆ ਕਰ ਉਂਝ ਭਾਵੇਂ ਸਭ ਨਾਲ ਹੱਸਿਆ ਕਰ
ਭਰਪਾਈ ਨਾ ਹੋਣੀ ਤੈਥੋਂ ਹੋਣ ਵਾਲੇ ਖਮਿਆਜੇ ਦੀ
ਜਿਹੜਾ ਆਏ ਵਜਾਕੇ ਤੁਰਜੇ ਬੈੱਲ ਨਾ ਬਣ ਦਰਵਾਜੇ ਦੀ
ਬੰਦਿਆਂ ਨਾਲ ਨਾ ਵਰਤੇ ਦੁਨੀਆਂ ਭੈੜੀ ਵਰਤੇ ਬੰਦੇ ਨੂੰ
ਆਪਣਾਂ ਲੋਟ ਵੇਖਦੀ ਵੇਖੇ ਨਾ ਚੰਗੇ ਨਾ ਮੰਦੇ ਨੂੰ
ਜਿੰਨਾਂ ਦੀਆਂ ਵੰਗਾਰਾਂ ਝੱਲੇਂ , ਝੱਲੇਂ ਮੁੱਛ ਨੂੰ ਤਾਂਹ ਕਰਕੇ
ਓਹੀ ਮਾੜਾ ਆਖ ਜਾਣਗੇ ਕੇਰਾਂ ਕੀਤੀ ਨਾਂਹ ਕਰਕੇ
ਐਸੀ ਤੈਸੀ ਕਰ ਦਿੰਦੇ ਨੇ ਗਰਜਾਂ ਵੇਲੇ ਅਸੂਲ ਦੀ
ਟੈਂਕੀ ਫੁੱਲ ਕਰਾਕੇ ਰੱਖਣ ਜੈਲਸ ਵਾਲੇ ਫਿਊਲ ਦੀ
ਤੂੰ ਕੀ ਕੀਤਾ ਸਾਡੇ ਲਈ ਇਹ ਆਖਿਰ ਨੂੰ ਕਹਿ ਜਾਣਗੇ
ਬੈਟ ਲਗਾਲੈ ਤੇਰੇ ਕੋਲ ਰਿਗਰੈਟ ਬੜੇ ਰਹਿ ਜਾਣਗੇ
ਦੀਪ ਅੜੈਚਾਂ ਸਾਰਿਆਂ ਲਈ ਤੂੰ ਚੰਗਾ ਕਦੇ ਨੀ ਹੋ ਸਕਦਾ
ਜੋ ਲੋਕਾਂ ਦੀ ਟੈਨਸ਼ਨ ਲੈਂਦਾ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ
ਹੈਲੋ ਹਾਏ ਹਰਿੱਕ ਨਾਲ ਤੇ ਯਾਰੀ ਇੱਕ ਨਾਲ ਕਾਇਦੇ ਦੀ
ਜਿਹੜਾ ਆਏ ਵਜਾਕੇ ਤੁਰਜੇ ਬੈੱਲ ਨਾ ਬਣ ਦਰਵਾਜੇ ਦੀ
Download Video and Mp3 Song DOOR BELL (MUSIC VIDEO) : DEEP ARRAICHA | LATEST PUNJABI SONGS 2024 | NEW PUNJABI SONGS 2024