Nami | ਨਾਮੀ | Latest Punjabi Movie || New Short Film || 2023

Download Movie

ਲੋਕ ਆਖਦੇ ਨੇ ਕਿ ਮੁਹੱਬਤ ਇੱਕ ਵਹਿਮ ਦੀ ਤਰ੍ਹਾਂ ਏ, ਜਿਸਨੂੰ ਇਹ ਹੋ ਜਾਵੇ, ਉਸਦਾ ਕੋਈ ਇਲਾਜ਼ ਨਹੀਂ, ਉਹਨਾਂ ਬੁੱਢੇ ਹੋ ਚੁੱਕੇ ਕਿੱਕਰਾਂ ਦੀ ਤਰ੍ਹਾਂ ਜੋ ਛਾਂ ਵੀ ਨਹੀਂ ਕਰਦੇ, ਤੇ ਥਾਂ ਵੀ ਘੇਰਦੇ ਨੇ, ਬਸ ਇੱਕ ਉਡੀਕ ਦੇ ਵਿੱਚ, ਕਿਤੇ ਖੌਰੇ ਕੋਈ ਮੁੜਕੇ ਪੱਤੇ ਹੀ ਉੱਗ ਆਉਣ, ਪੀਲੇ ਫੁੱਲਾਂ ਨੂੰ ਬੂਰ ਹੀ ਪੈਜੇ, ਪਰ ਇਹ ਮੁਹੱਬਤ ਵੀ ਨਾ ਉਸਦੀ ਫੁੱਲਾਂ ਦੇ ਨਾਲ, ਬਸ ਇੱਕ ਵਹਿਮ ਦੀ ਤਰ੍ਹਾਂ ਏ……

Nami | ਨਾਮੀ | Latest Punjabi Movie || New Short Film || 2023

Artist:
Malkeet Singh Aulakh, Suprabh kaur, Rajdeep Singh Brar, Amandeep kaur, Jass Gora, Gurpreet Singh Mallan, Gurmeet kaur, Anshreet kaur, Noordeep Singh Sidhu, jagtar Singh,

Camera Team:
Jass Gora & 4U Arts

Assistant director :
Sanjeev Kumar
Rupinder Kumar

Cinematographer:
Aman mehmi

Writer :
Deep Datewas

Post Production :
Mehmi Movies

Director :
Aman Mehmi

Download Movie Nami | ਨਾਮੀ | Latest Punjabi Movie || New Short Film || 2023