𝐀𝐯𝐭𝐚𝐫 𝐋𝐚𝐤𝐡𝐚 presents new punjabi song Sikh Itihaas 2 by Lopoke Brothers.
Do Subscribe & Press Bell Icon for more latest and new punjabi songs.
Song – Sikh Itihaas
Singer – Lopoke Brothers
Lyrics/Composer – Jashan Jagdev
Shayari Vocal – Jashan Jagdev
Music – Saggi Nexuss
MixMaster – G Guri
Producer – Avtar Lakha
Dop – Happy Singh (Lens Nation)
Editor – Bharbhur Singh
Sarangi – Kang
Spl.Thanks – SP Ramgarhia
Label – Avtar Records
Designs – Bharbhur Singh
Team – Lopoke Brothers, Himannshu Jain
Media Support: Radio Chardi kala USA
================
LYRICS:
ਨਿਧਾਨ ਸਿੰਘ ਕੌਣ ਸੀ?
ਤੁਫ਼ਾਨ ਸਿੰਘ ਕੌਣ ਸੀ?
ਗੋਰੀ ਸਰਕਾਰ ਜੀਹਦੇ ਨਾਮ ਤੋਂ ਵੀ ਕੰਬਦੀ ਸੀ,ਦੱਸੋ ਫੇਰ ਬਾਬਾ ਹਨੂਮਾਨ ਸਿੰਘ ਕੋਣ ਸੀ?
ਨਾਂ ਏਦਾਂ ਜਾਣਾ ਸੰਤ ਨਾਂ ਗਿਆਨੀ ਬਣਿਆ,ਰੱਖ ਕੇ ਕਿਤਾਬਾਂ ਘਰੇ ਲਾ ਕੇ ਢੇਰ ਜੀ,
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਕਿਹੜੀ ਸਦੀ ਚੱਲਦੇ ਸੀ,ਸਿੱਕੇ ਸਿੱਖ ਰਾਜ ਦੇ?
ਕਿੰਨੇ ਰਾਗ ਬਾਣੀ ਚ?ਮਹੱਤਵ ਕੀ ਰਾਗ ਦੇ?
ਭਾਈ ਬਾਲਾ ਕੌਣ ਦੱਸੋ?ਕੌਣ ਮਰਦਾਨਾ ਜੀ ਸੀ?ਗੁਰੂ ਨਾਨਕ ਦੇ ਨਾਲ ਲਿੰਕ ਕੀ ਰਬਾਬ ਦੇ,
ਪੱਥਰ ਪਹਾੜੋਂ ਡਿੱਗਾ ਪੰਜਾ ਕੀਹਨੇ ਲਾਇਆ ਸੀ?
ਬਾਬਰ ਨੂੰ ਕੀਹਨੇ ਕਹਿ ਕੇ ਜਾਬਰ ਬੁਲਾਇਆ ਸੀ?
ਹੱਟ ਉੱਤੇ ਬਹਿ ਕੇ ਕਿੰਨੇ 13~13 ਤੋਲਿਆ ਸੀ?ਪਹਿਲੀ ਵਾਰੀ ਵੀਹਾਂ ਦਾ ਲੰਗਰ ਕੀਹਨੇ ਲਾਇਆ ਸੀ?
ਸਾਖੀ ਭਾਈ ਲਾਲੋ ਤੇ ਮਲਕ ਭਾਗੋ ਦੀ,ਦਿਲਾਂ ਚੋਂ ਮਿਟਾਉਂਦੀ ਸਭ ਤੇਰ ਮੇਰ ਜੀ,
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਸਿੱਖ ਰਾਜ ਵੇਲੇ ਰਾਜਾ ਕੌਣ ਸੀ ਲਹੋਰ ਦਾ?
ਮਿਲਿਆ ਖ਼ਿਤਾਬ ਕੀਹਨੂੰ ਦਾਤਾ ਬੰਦੀ ਛੋੜ ਦਾ?
“ਜਸ਼ਨ ਜਗਦੇਵ”ਦੂਜੇ ਗੁਰੂ ਜੀ ਦਾ ਨਾਮ ਕੀ ਐ?ਪੁੱਤ ਕੌਣ ਭਾਈ ਫੇਰੂ ਮਾਤਾ ਦਇਆ ਕੌਰ ਦਾ,
ਕੀਹਨੇ~ਕੀਹਨੇ ਪੜੀ ਸੁਣੀ ਸਾਖੀ ਤਈਏ ਤਾਪ ਦੀ?
ਮਾਤਾ ਬੀਬੀ ਭਾਨੀ ਦੱਸੋ ਧੀ ਸੀ ਕਿਹੜੇ ਬਾਪ ਦੀ?
ਬਾਸਰਕੇ ਪਿੰਡ ਕਿਹੜੇ ਗੁਰੂ ਦੇ ਸੀ ਨਾਨਕੇ?
ਲੋਕ ਤਾਅਨੇ ਦਿੰਦੇ ਸੀ ਅਨਾਥ ਕੀਹਨੂੰ ਜਾਣਕੇ?
ਭਾਈ ਜੇਠਾ ਕਿਵੇਂ ਗੁਰੂ ਰਾਮਦਾਸ ਬਣਿਆ ਜੀ?ਮਿਲੀ ਗੁਰਗੱਦੀ ਕਿਵੇਂ ਹੋਈ ਮਿਹਰ ਜੀ?
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਸੁੱਖਾਂ ਦੀ ਮਨੀ ਦਾ ਪਾਠ ਸਾਡੀ ਝੌਲੀ ਪਾਇਆ ਕੀਹਨੇ?
ਭਾਈ ਗੁਰਦਾਸ ਤੋਂ ਗ੍ਰੰਥ ਲਿਖਵਾਇਆ ਕੀਹਨੇ?
ਪਹਿਲੀ ਵਾਰੀ ਕਿੱਥੇ ਪ੍ਰਕਾਸ਼ ਕਿੰਨੇ ਕੀਤਾ ਸੀ?ਬਾਬਾ ਬੁੱਢਾ ਸਾਹਿਬ ਨੂੰ ਗ੍ਰੰਥੀ ਸਿੰਘ ਲਾਇਆ ਕੀਹਨੇ?
ਦੱਸੋ ਹਰਿਮੰਦਰ ਦੀ ਕੀਹਨੇ ਸੀ ਉਸਾਰੀ ਕੀਤੀ?ਤਵੀ ਉੱਤੇ ਬਹਿ ਕੇ ਰੇਤਾ ਸੀਸ ਤੇ ਪਵਾਇਆ ਕੀਹਨੇ?
ਸਿੱਖ ਕਿਉਂ ਮਨਾਉਂਦੇ ਇਤਿਹਾਸ ਕੀ ਦੀਵਾਲੀ ਦਾ?
ਕਿਹੜੇ ਗੁਰੂ ਸਾਹਿਬ ਜੀ ਦਾ ਜਨਮ ਵਡਾਲੀ ਦਾ?
ਕੀਹਨੇ ਤਲਵਾਰ ਨਾਲ ਕੀਤਾ ਸੀ ਦੋਫਾੜ ਦੱਸੋ?ਜਦੋਂ ਜਹਾਂਗੀਰ ਵੱਲ ਆਇਆ ਸ਼ੇਰ ਜੀ?
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਅੱਠਵੇਂ ਗੁਰੂ ਸੀ ਕੋਣ?ਕੋਣ ਹਰਿ ਰਾਇ ਸੀ?
ਗੀਤਾ ਦੇ ਅਰਥ ਕੀਹਨੇ ਗੂੰਗੇ ਤੋਂ ਕਰਾਏ ਸੀ?
ਕਿਵੇਂ ਗੁਰੂ ਨੌਵੇਂ ਸੀ ਚਾਦਰ ਬਣੇ ਹਿੰਦ ਦੀ?
ਕਿੰਨੀ ਸੀ ਉਮਰ ਉਦੋਂ ਬਾਲਕ ਗੋਬਿੰਦ ਦੀ?
ਕੌਣ ਰੰਗਰੇਟਾ ਬੇਟਾ ਗੁਰੂ ਕਾ ਕਹਾਇਆ ਸੀ?
ਦੱਸਵੇਂ ਗੁਰਾਂ ਨੇ ਸੋਨਾ ਤੀਰ ਤੇ ਕਿਉਂ ਲਾਇਆ ਸੀ?
ਸਿੱਖਾਂ ਨੂੰ ਕੀ ਦੇਣ ਸਰਹੰਦ ਚਮਕੌਰ ਦੀ?
ਪਾਉਣ ਲਈ ਸ਼ਹੀਦੀਆਂ ਸੀ ਕੌਣ ਪੋਤੇ ਤੋਰਦੀ?
ਕੌਣ ਸੀ ਟੌਡਰ ਮੱਲ ?ਕਿੰਨੀਆਂ ਵਿਛਾ ਕੇ ਮੋਹਰਾਂ?ਆਪਣੇ ਚੁਰਾਸੀ ਦੇ ਮੁਕਾ ਲਏ ਗੇੜ ਜੀ,
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਸਿੱਖਾਂ ਦੇ ਤਖ਼ਤ ਕਿੰਨੇ?ਗੁਰੂ ਸਾਹਿਬਾਨ ਕਿੰਨੇ?
ਸ਼ਬਦ ਗੁਰੂ ਦਾ ਸੀ ਸੁਣਾਇਆ ਫੁਰਮਾਨ ਕਿੰਨੇ?
ਕੀਹਦੀ ਲਾਸ਼ ਕੋਲੋਂ ਡਰੀ ਜਾਂਦੇ ਅਫਗਾਨ ਸੀ?
ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉੱਦਾ ਕਿਹੜਾ ਖਾਨ ਸੀ?
ਕੌਣ ਸੀ ਦਿਲਾਂ ਦੇ ਖੋਟੇ ,ਨਸਲਾਂ ਦੇ ਕੋਬਰਾ?
ਗੁਲਾਬ ਸਿੰਘ ਡੋਗਰਾ ਤੇ ਤੇਜ ਸਿੰਘ ਡੋਗਰਾ,
ਕਿੰਨੇ ਸਾਹਿਬਜ਼ਾਦੇ ਤੇ ਪਿਆਰੇ ਕਿੰਨੇ ਨੇ?
ਕਿਹੜਾ ਕਿੱਥੇ ਹੋਇਆ?ਘੱਲੂਘਾਰੇ ਕਿੰਨੇ ਨੇ?
ਕਦੋਂ ਸਿੰਘਾਂ ਕੀਤਾ ਸੀ ਗੁਜ਼ਾਰਾ ਪੱਤੇ ਖਾ ਕੇ?ਕਦੋਂ ਜੰਗਲਾਂ ਚ ਜਾ ਕੇ ਕੀਤਾ ਸੀ ਬਸੇਰ ਜੀ
ਕੌਣ ਯੌਧਾ ?ਕੌਣ ਸੀ ਗਦਾਰ ਕੌਮ ਦਾ?ਪੜੋ ਇਤਿਹਾਸ ਪਤਾ ਲੱਗੂ ਫੇਰ ਜੀ॥
ਮੱਸਾ ਰੰਗੜ,ਚੰਦੂ, ਗੰਗੂ,ਕੌਣ ਹੋਇਆ ਅਬਦਾਲੀ ਦੱਸੋ,
ਕਿਵੇਂ ਸਿੱਖਾਂ ਦੇ ਧੜੇ ਬਣੇ ਸੀ?ਕੌਣ ਅਕਾਲੀ,ਟਕਸਾਲੀ ਦੱਸੋ?
ਕਦੋਂ,ਕਿੱਥੇ ਤੇ ਕਿਵੇਂ ਪਤਾ ਨਹੀਂ?ਕੀਹਨੂੰ ਪਹਿਲੀ ਮਿਲੀ ਨਵਾਬੀ,
ਜਦੋਂ ਖ਼ਾਲਸਾ ਰਾਜ ਹੁੰਦਾ ਸੀ,ਕਿੱਥੋਂ ਤੱਕ ਸੀ ਚੌਧਰ ਸਾਡੀ?
ਓਹ ਕਿਹੜਾ ਸੀ ਦੌਰ?ਸਿੱਖਾਂ ਦੇ ਸਿਰਾਂ ਦਾ ਮੁੱਲ ਸੀ ਪਿਆ ਕਿਵੇਂ?
ਜੇ ਸਿੱਖਾਂ ਕੋਲ ਰਾਜ ਸੀ ਆਇਆ,ਰਾਜ ਹੱਥਾਂ ਚੋਂ ਗਿਆ ਕਿਵੇਂ??????!
================
♪Stream the Full Song Here♪
Spotify:
Apple Music:
Gaana:
Wynk:
JioSaanv:
Hungama:
Amazon Prime Music:
================
Enjoy & stay connected with us!
👉 Like us on Facebook:
👉 Follow us on Instagram:
================
#punjabisong
#newpunjabisong #punjabisongs
#newpunjabisongs #latestpunjabisongs
#punjabigaane #punjabigane
#punjabimusic #avtarrecords
Download Video and Mp3 Song Sikh Itihaas Part2(Official Video) Lopoke Brothers | Jashan Jagdev | New Punjabi Song | Punjabi Song