Subscribe to HM Records :
ਬੀਤੇ ਹੋਏ ਵੇਲ਼ੇ ਯਾਦਾਂ ਬਣ ਕੇ ਰਹਿ ਜਾਂਦੇ ਹਨ। ਦਿਲਾਂ ਦੀਆਂ ਸਾਂਝਾਂ ਅਤੇ ਰੂਹਾਂ ਦੇ ਰਿਸ਼ਤੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ। ਵਿਛੜਿਆ ਸੱਜਣਾਂ ਦੇ ਵਿਛੋੜੇ ਦੀ ਚੀਸ ਸਾਰੀ ਉਮਰ ਦਿਲਾਂ ਵਿੱਚ ਪੈਂਦੀ ਰਹਿੰਦੀ ਹੈ। ਸੁੱਚੀਆਂ ਮੁਹੱਬਤਾਂ ਦੀ ਜਜ਼ਬਾਤੀ ਕਹਾਣੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅਖੀਰਲੇ ਗੀਤ “ਰੋ ਰੋ ਕੇ ਵਿਛੜੇ ਸੀ” ਰਾਹੀਂ ਸੁਣਿਓਂ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਇਹ ਕਹਾਣੀ ਆਪਣੀ ਹੀ ਲੱਗੇਗੀ ਤੇ ਇਉਂ ਵੀ ਲੱਗੇਗਾ ਜਿਵੇਂ ਕੱਲ੍ਹ ਹੀ ਗੱਲ ਹੋਵੇ ।
The final song from the album “My Way: Main Te Mere Geet” is the soulful and melancholic “Kal Di Gal Lagdi Aa”. This song encapsulates the feelings a person experiences when they reflect on their separation from loved ones. The despair, heartbreak & hopelessness in such circumstances is penned beautifully by Babu Singh Maan with the music masterfully conducted by Laddi Gill. The video, shot by Avex Films, visualizes the sentiments of the song with the backdrop of the 1947 partition.
Singer & Composer: Harbhajan Mann
Lyrics: Babu Singh Maan
Music: Laddi Gill
Mix & Master: Sameer Charegaonkar
An Avex Film
Director: Sukh Dhillon
DOP/Editor/Colorist: Avex Dhillon
Assistant Director: Rajesh Kumar
Female Lead: Aakanksha Sareen
Line Producer: Sukh Nabha (Punjab Film Productions)
Producer: Gurvinder Singh
Make-up: Aamir Khan
Special Thanks: Pind Rauli, Pind Chugawan, Nasir Dhillon, Huzaifa Sharif, Muhammad Zeeshan, Rajdeep Gill
Label: HM Records
ਇਸ ਵੀਡੀਓ ਦੀ ਕਹਾਣੀ ,ਘਟਨਾਵਾਂ ਅਤੇ ਪਾਤਰ ਕਾਲਪਨਿਕ ਹਨ।
All storylines & characters in the video are fictional.
Enjoy & Stay connected with us!
Like us on Facebook:
Follow us on Twitter:
Follow us on Instagram:
Download Video and Mp3 Song Kal Di Gal Lagdi Aa (Full Video) Harbhajan Mann | Babu Singh Maan | Laddi G | New Punjabi Songs 2023