Singer, Lyrics, Composer: Avkash Mann
Music: Mxrci
Video: Avex Films
Director: Sukh Dhillon
Female Lead: Sheen Rawat
Editor: Shiva-x
Creative Designs: Sardaar Saab Designs
Online Promotions: Pro Media
Lyrics:
ਪਤਾ ਮੈਨੂੰ ਜੋ ਤੂੰ ਲੱਭ ਰਹੀ ਏ ਤੇਰੇ ਹੱਥ ਨਾ ਆਇਆ
ਸਹੀ ਨੀਅਤਾਂ ਰੱਖਕੇ ਸੀ ਦੁੱਖ ਤੂੰ ਹੰਢਾਇਆ
ਕਿਸੇ ਨੇ ਸੱਚੇ ਪਾਕ ਦਿਲ ਤੇਰੇ ਦਾ ਮੁੱਲ ਨਾ ਪਾਇਆ
ਕੱਲੇ ਸਹਿਣਾ ਪੈ ਗਿਆ ਸੀ ਜੋ ਵੀ ਮੰਨ ਤੇ ਲਾਇਆ
ਪਰ ਬੀਤੇ ਸਮੇਆਂ’ਚ ਨਾਂ ਗੁਜ਼ਾਰੀਂ ਜ਼ਿੰਦਗੀ ਸਾਰੀ
ਸਾਥ ਤੇ ਉਮੀਦਾਂ’ਚ ਇਮਾਨ ਰੱਖ ਇੱਕ ਵਾਰੀ
ਕਿਉਂ ਡਰੇਂ ਤੂੰ ਇਸ਼ਕ ਤੋਂ
ਕੀ ਤੇਰੀਆਂ ਮਜਬੂਰੀਆਂ
ਆਵਾਂ ਕੋਲ ਤੇਰੇ ਮੈਂ
ਪਾਈਂ ਨਾ ਤੂੰ ਦੂਰੀਆਂ
ਹਮਦਰਦ ਤੇਰੇ, ਕੋਈ ਟੋਹਦੇ ਇਨਾਮ ਨਹੀਂ
ਤੇਰੇ ਨਾਲ ਮੋਹ ਕੋਈ ਆਮ ਨਹੀਂ
ਹੰਝੂ ਝੂਠੇ ਸਿਆਣੇ, ਅਣਜਾਣ ਨਹੀ
ਤਾਂ ਹੀ ਮਾਨ ਹੈ ਕੋਈ ਦਾਗ਼ ਤੇਰੇ ਨਾਮ ਨਹੀਂ
ਕਹਿਨਾ ਡੱਟ ਕੇ ਬਣਾਊ ਤੈਨੂੰ ਜਾਨ ਨੀ
ਸੱਚ ਕਰੂੰ ਖ਼ਵਾਬ ਤਮਾਮ ਨੀ
ਪੂਰੀ ਕਰਦੇ ਆਂ ਦੇ ਕੇ ਜ਼ੁਬਾਨ ਨੀ
ਇਹਦੀ ਕੀਮਤ ਜਾਣੇ ਅਵਾਮ ਨੀ
ਗ਼ਮਾਂ’ਚ ਰੁਲ਼ ਕੇ, ਖੁਦ ਨੂੰ ਭੁੱਲ ਕੇ ਹੱਲੇ
ਕਿਉਂ ਡਰੇਂ ਤੂੰ ਇਸ਼ਕ ਤੋਂ
ਕੀ ਤੇਰੀਆਂ ਮਜਬੂਰੀਆਂ
ਆਵਾਂ ਕੋਲ ਤੇਰੇ ਮੈਂ
ਪਾਈਂ ਨਾ ਤੂੰ ਦੂਰੀਆਂ
Holding you down, you should know, I’m with you through the highs and through the lows
Pata mainu jo tu labh rahi ae, tere hath na aaya/ sahi neeyatan rakh ke si dukh tu handaya/ kisse ne sache paak dil tere da mul na paaya/ kale sehna pai gaya si jo vi man te laaya
par beete sameya ch na guzaari zindagi saari/ saath te umeedan te imaan rakh ik vaari
Kyo dare tu ishq to, ki teriyan majboorian/ aavan kol tere main, payeen na tu dooriyan
Hamdard tere, koyi tohnde inaam nahi/ Tere naal moh koyi aam nahi/ hanju jhoothe siyane, anjaan nahi/ tahi ae maan, koyi daag tere naam nahi
Kehna datke, bnayu tainu jaan ni/ sach karu khvaab tamaam ni/ poori karde aa deke zubaan ni/ ehdi keemat jaane avaam ni
ghama ch gumke, khud nu bhulke, hale
Holding you down, you should know/ with you through the highs, and through the lows
Download Video and Mp3 Song Dooriyan (Official Video) Avkash Mann | MXRCI Latest Punjabi Songs 2023 | New Punjabi Song