Download Movie
ਸਿਤਾਰੇਃ- ਵਿਰਾਟ ਮਹਿਲ, ਲਵਪ੍ਰੀਤ ਚੀਮਾ, ਬੇਅੰਤ ਢਿੱਲੋਂ, ਅਰਮਾਨ ਧਾਲੀਵਾਲ,
ਕੈਮਰਾ ਃ- ਰਾਂਝਾ ਢਿੱਲੋ
ਐਡੀਟਿੰਗ ਃ- ਵਿਰਾਟ ਮਹਿਲ
ਸੰਗੀਤ ਃ- ਵਿਰਾਟ ਮਹਿਲ
ਡਾਇਰੈਕਟਰ ਃ- ਵਿਰਾਟ ਮਹਿਲ
ਕਹਾਣੀ ਃ- ਕਰਮਤੇਜ ਕੌਰ
ਇਹ ਕਹਾਣੀ ਇੱਕ ਪੇਂਡੂ ਪੱਧਰ ਦੀ ਤੇ ਪੇਂਡੂ ਪਿਛੋਕੜ ਦੀ ਹੈ। ਇਸ ਕਹਾਣੀ ਰਾਹੀ ਅਸ਼ੀ ਅਜੋਕੇ ਸਮੇਂ ਚ ਗੰਧਲੇ ਹੋ ਰਹੇ ਰਿਸ਼ਤਿਆਂ ਦੀ ਗੱਲ ਕੀਤੀ ਹੈ।
ਕਹਾਣੀ ਬਾਰੇ ਃ-
ਕਹਾਣੀ ਦਾ ਪਲਾਂਟ ਕਰਮਤੇਜ ਨੇ ਬੜੇ ਸੁਲਜੇ ਹੋਏ ਢੰਗ ਨਾਲ ਘੜਿਆ ਹੈ। ਆਮ ਕਹਾਣੀ ਨੂੰ ਕਰਮਤੇਜ ਦੇ ਲਿਖੇ ਹੋਏ ਸੰਵਾਦ ਹੋਰ ਵੀ ਖਾਸ ਬਣਾ ਦਿੰਦੇ ਨੇ ਜਦੋਂ ਓਹ ਸ਼ਬਦਾਂ ਨੂੰ ਗੋਰ ਨਾਲ ਤੇ ਪੁਰਾਣੇ ਪੰਜਾਬ ਦੀ ਬੋਲੀ ਪੱਛ ਲਾ ਦਿੰਦੇ ਨੇ।
ਪਾਤਰਾਂ ਬਾਰੇ ਃ-
ਵਿਰਾਟ ਤੇ ਅਰਮਾਨ ਦੇ ਵਿਚਕਾਰ ਲਵਪ੍ਰੀਤ ਚੀਮਾ ਆਪਣੀ ਅਦਾਕਾਰੀ ਦੇ ਡਟ ਕੇ ਕੋਹਰ ਦਿਖਾਉਂਦੀ ਹੈ ਤੇ ਦੋ ਥੀਏਟਰ ਦੇ ਮਝੇ ਹੋਏ ਅਦਾਕਾਰ ਵਿਰਾਟ ਮਹਿਲ ਤੇ ਅਰਮਾਨ ਧਾਲੀਵਾਲ ਨੂੰ ਟੱਕਰ ਦਿੰਦੀ ਹੈ॥
ਅਰਮਾਨ ਆਪਣਾ ਕਿਰਦਾਰ ਲੀਹ ਤੋਂ ਹਟ ਕੇ ਨਿਭਾਉਂਦਾ ਹੋਇਆ ਨਜ਼ਰ ਆਵੇਗਾ
ਬੇਅੰਤ ਢਿੱਲੋਂ ਇੱਕ ਸੁਚੱਜੀ ਔਰਤ ਜਿਹੜੀ ਰਿਸ਼ਤਿਆਂ ਚ ਬੱਝੀ ਹੋਈ ਹੈ। ਤੇ ਬੜੀ ਹੀ ਸੂਝ ਬੂਝ ਨਾਲ ਰਿਸ਼ਤਿਆਂ ਨੂੰ ਬੰਨ ਕੇ ਘਰ ਜੋੜਨ ਵਾਲੀ ਇੱਕ ਮਾਂ ਤੇ ਸੱਸ ਦਾ ਕਿਰਦਾਰ ਅਦਾ ਕਰਦੀ ਹੈ॥
ਵਿਰਾਟ ਮਹਿਲ ਜੋ ਕਿ ਇਸ ਕਹਾਣੀ ਦਾ ਮੁੱਖ ਪਾਤਰ ਹੈ। ਉਸਦੇ ਕਿਰਦਾਰ ਬਾਰੇ ਤੁਹਾਨੂੰ ਇਹ ਪੂਰੀ ਸ਼ੀਰੀਜ ਦੇਖਣ ਤੇ ਹੀ ਪਤਾ ਚੱਲੂ ।
ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ । ਤੁਸੀਂ ਆਪਣੀ ਰਹਿ ਕੰਮੈਟ ਕਰਕੇ ਦੇ ਸਕਦੇ ਹੋ।
#viraatmahal #viraat #shortvideo #simmedia #gandhuangtv #jattbeatrecord #jaggietv #amitbdhana #carryminati #bhuabhatiji #lovestory
#punjabilovestory #firstcrush #punjabinewfilm2022 #pehredaar #shortfilm #viralmovie #viralvideo #bodyguard #ganduantv #pachtawa #lovepreetghuman #Matestpunjabimovie2022 #latestpunjabivideo
#punjabicomadymovies #newpunjabivideo
#punjabishortmovies #sehajmanni #shorts #ytshort #shortvideo #shortpunjabimovie #punjabishortfilm #numberdarubia #gulabo #punjabishortmoive2021 #jaggietv #sadapunjab #jattbeatrecord #newmoviepunjabi
#thepunjab #punjabivideo #punjabinewfunnyvideo
#producerdxx #shortsfunny #shortsasmr #shortsart #shortscooking @PaLiLovers
Download Movie ਮੈਲੀ ਅੱਖ 2 ।Maili Akh 2। punjabi natak ।New punjabi movie