TIBEYAN DA PUTT – Sidhu Moose Wala | The Kidd | Gold Media | Latest Punjabi Song 2020

TIBEYAN DA PUTT  – Sidhu Moose Wala | The Kidd | Gold Media | Latest Punjabi Song 2020
TIBEYAN DA PUTT  – Sidhu Moose Wala | The Kidd | Gold Media | Latest Punjabi Song 2020

Download Status

ਸੋ ਕਹਿੰਦਾ ਗੀਤਾਂ ਕਹਿੰਦਿਆਂ ‘ਚ ਕਿੰਨੀ ਐ ਤੂੰ ਜਾਨ ਦੇਖਲੇ
ਹੋ, ਬੱਚਾ-ਬੱਚਾ ਕਰੇ ਜਿਹਤੇ ਮਾਣ ਦੇਖਲੇ
ਪਹਿਲਾਂ ਉਡੱਦੇ ਲਫਾਫੇ ਅਸਮਾਨ ਦੇਖ ਕੇ
‘ਤੇ ਫਿਰ Moose ਪਿੰਡੋਂ ਚੜ੍ਹਿਆ ਤੂਫਾਨ ਦੇਖਲੇ
‘ਤੇ ਫਿਰ Moose ਪਿੰਡੋਂ ਚੜ੍ਹਿਆ ਤੂਫਾਨ ਦੇਖਲੇ
Aye Yo! The Kid
Thinking ‘ਚੋਂ Moosa ਬੋਲਦਾ ਐ
Outlook ‘ਚੋਂ ਬੋਲੇ Canada ਨੀ
ਅਸੀਂ ਮੌਤ ਦੀ wait ‘ਚ ਜਿਉਣੇ ਆ
ਸਾਡਾ living style ਐ ਟੇਡਾ ਨੀ
West’an ਨਾਲ body ਕੱਜਦੇ ਨਹੀਂ
ਸਿੱਧਾ ਹੀਕਾਂ ਦੇ ਵਿੱਚ ਵੱਜਦੇ ਨਹੀਂ
ਅਸੀਂ ਬੁੱਕਦੇ ਨਹੀਂ ਸਿਰ ਗੈਰਾਂ ਦੇ, ਗੈਰਾਂ ਦੇ, ਗੈਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
(ਹੋ, ਮਾੜੀ ਜੱਟ ਦੀ ਹਿੰਡ, ਕੁੜੇ)
(ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ)
(ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ)
ਮਾੜੇ ਕੰਮ ਕਰਾਂ, ਮਾੜੇ ਗੀਤ ਲਿਖਾਂ
ਨਾਲ ਹੇਰੀਆਂ ਵਾਲੇ ਯਾਰਾਂ ਨੀ
ਤਾਂ ਵੀ Moose ਵਾਲਾ ਬਣਨੇ ਨੂੰ ਐ ਭੀੜ ਫਿਰੇ ਕਲਾਕਾਰਾਂ ਦੀ
ਤੇਰੇ favourite ਜਿਹੇ ਕਲਾਕਾਰ, ਕੁੜੇ
ਆਹਾ, bollywood star ਕੁੜੇ
ਪੈਰ ਧਰਦੇ ਮੇਰੀਆਂ ਪੈੜਾਂ ‘ਤੇ, ਪੈੜਾਂ ‘ਤੇ, ਪੈੜਾਂ ‘ਤੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
(ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)
(ਮੁੰਡੇ fan ਨੇ ਥੋਡੇ ਸ਼ਹਿਰਾਂ ਦੇ)
Nature to down to Earth, ਕੁੜੇ
ਵਾਹ! ਕੱਬੇ ਆਂ ਉੱਚਿਆਂ peak’an ‘ਤੋਂ
ਨੀ ਤੇਰੇ ਗੋਰੇ-ਕਾਲੇ Hollywood ਵਾਲੇ
ਨੀ ਨਿਗਾਹ ਰੱਖਣ ਮੇਰੇ ‘ਤੇ America ‘ਤੋਂ
ਸੱਚੀ ਇਹ ਵੀ ਮੰਨਦੇ fact, ਕੁੜੇ
ਗੀਤਾਂ ‘ਤੇ ਕਰਨ react, ਕੁੜੇ
ਨੀ ਜੱਟ ਲੋਹੜੇ ਪਾਉਂਦਾ ਕੈਰਾਂ ਦੇ, ਕੈਰਾਂ ਦੇ, ਕੈਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਕੋਈ ਵੱਡੇ ਖ਼ਾਸ ਘਰਾਣੇ ਨਹੀਂ
ਨਿਕਲੇ ਆਂ ਪਿੰਡਾਂ ਬਸਤੀਆਂ ‘ਚੋਂ
ਨੀ ਮੇਰੀ ਅਪਣੀ ਤਾਂ ਕੋਈ ਹਸਤੀ ਨਈਂ
ਮੇਰਾ ਖੌਫ ਦਿਖੇਂਦਾ ਹਸਤੀਆਂ ‘ਚੋਂ
ਮਿੱਟੀ ਵਿਚ ਦਿੰਦੇ ਰੋਲ, ਕੁੜੇ
ਮੇਰੀ ਕਲਮ ‘ਚੋਂ ਨਿਕਲੇ ਬੋਲ, ਕੁੜੇ
ਨੀ ਜਿਵੇਂ ਢੰਗ ਹੁੰਦੇ ਨੇ ਜ਼ਹਿਰਾਂ ਦੇ, ਜ਼ਹਿਰਾਂ ਦੇ, ਜ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਉਹ ਦੇਖੀਂ ਕੱਲੀ-ਕੱਲੀ ਤੁਕ ਤਿੱਖੀ ਸੂਲ ਵਰਗੀ
ਦੇਖ Hater’an ਦੇ ਦਿਲਾਂ ‘ਤੇ ਚਬੋਈ ਪਈ ਐ
ਓ, ਤੂੰ ਵੇਖ ਜ਼ਾਰਾ Moose ਤੋਂ Taranto ਤੱਕ ਨੀ
ਕਿੰਜ “Moose Aala, Moose Aala” ਹੋਈ ਪਈ ਐ
ਕਈ ਨਾਸਤਿਕ ਮੈਨੂੰ ਦੱਸਦੇ ਨੇ
ਨੀ ਕਈ ਧਰਮਾਂ ਦੇ ਵਿਚ ਵਾੜਦੇ ਨੇ
ਨੀ ਕਿੱਤੇ ਪੂਜਾ ਮੇਰੀ ਕਰਦੇ ਨੇ
ਨੀ ਕਿੱਤੇ ਪੁਤਲੇ ਮੇਰੇ ਸਾੜਦੇ ਨੇ
ਨਾ ਸਮਝ ਸੱਕੇ ਮੇਰੇ ਰਾਹਾਂ ਨੂੰ
ਨੀ ਕੌਣ ਰੋਕ ਲਉ ਦਰਿਆਵਾਂ ਨੂੰ?
ਨੀ ਬੰਨ੍ਹ ਲੱਗਦੇ ਹੁੰਦੇ ਨਹਿਰਾਂ ਦੇ, ਨਹਿਰਾਂ ਦੇ, ਨਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ
ਹੋ, ਮਾੜੀ ਜੱਟ ਦੀ ਹਿੰਡ, ਕੁੜੇ
ਮੇਰਾ ਟਿੱਬਿਆਂ ਦੇ ਵਿੱਚ ਪਿੰਡ, ਕੁੜੇ
ਮੁੰਡੇ fan ਨੇ ਥੋਡੇ ਸ਼ਹਿਰਾਂ ਦੇ, ਸ਼ਹਿਰਾਂ ਦੇ, ਸ਼ਹਿਰਾਂ ਦੇ

sidhu moose wala new song, old skool, sidhu moose wala old skool, dhakka sidhu moose wala, forget about it, tibbeyan da putt, tibeyan da putt, moosa pind, b town, sidhu moose wala tibeyan da putt, tibeyan da putt old skool, the kidd,
sidhu moose wala,sidhu moose wala new song,sidhu moose wala tibeyan da putt,sidhu moose wala song,sidhu moose wala songs,sidhu moose wala old skool,dhakka sidhu moose wala,sidhu moose wala tibbeyan da putt,sidhu moosewala,tibeyan da putt sidhu moose wala,sidhu moose wala news,sidhu moose wala live,sidhu moose wala lofi,sidhu moose wala all song,sidhu moose wala reaction,sidhu moose wala latest news,sidhu moosewala latest song