#whatsappstatus #status #whatsapp #positivevibes #lovestatus #sadstatus
#attitudestatus
All types of WhatsApp statuses for you, please Like, Comment & Share for our videos, don’t forget to subscribe to this channel.
detail of :-
1 ਤੈਨੂੰ ਆਪਣੀ ਜਾਨ ਬਣਾ ਬੈਠਾ, ਤੇਰੀ ਦੀਦ ਦਾ ਚਸਕਾ ਲਾ ਬੈਠਾ ਤੂੰ ਹੀ ਧੜਕੇ ਮੇਰੇ ਦਿਲ ਅੰਦਰ, ਤੈਨੂੰ ਸਾਹਾਂ ਵਿੱਚ ਵਸਾ ਬੈਠਾ
2 ਹਰ ਵੇਲੇ ਯਾਦ ਤੈਨੂੰ ਕਰ ਕਰ ਕੇ ਮਿੱਠਾ ਹੱਸਣਾ ਸੁਭਾਅ ਹੋ ਗਿਆ
3 ਮੇਰੀ ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ
4 ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
5 ਜਾਨ ਦੇਣ_ਲੈਣ ਵਾਲੇ ਯਾਰ ਰੱਖੇ ਨੇ ਏਵੇ ਨਹੀਓ ਕੀਤੀ ਆ ਲਗੋੜ ਭਰਤੀ
6 ਜੇ ਰੱਬ ਸੁਨਣ ਲੱਗ ਜਾਵੇ ਤਾਂ ਰੱਬ ਨੀ ਬਣ ਜਾਈ ਦਾ
7 Simple ਜਿਹਾ ਚੰਗਾ ਝੱਲੀਏ ਤੇਰੇ ਲਈ ਜੇ ਆਹ ਅੱਤ ਜੀ ਕਰਾਉਣ ਲੱਗਿਆ ਤਾਂ ਜਰਿਆ ਨੀ ਜਾਣਾ ਕਈਆ ਤੋ
8 ਨਾਮ ਤੇ ਪਹਿਚਾਣ ਬੇਸ਼ੱਕ ਛੋਟੀ ਹੋਵੇ, ਪਰ ਹੋਣੀ ਅਾਪਣੀ ਚਾਹੀਦੀ ਅਾ
9 ਮੁਹੱਬਤ ਕਰੋ ਤਾਂ ਿੲੰਨੀ ਜਿਆਦਾ ਕਰੋ ਧੋਖਾ ਦੇ ਕੇ ਵੀ ਉਹ ਫਿਰ ਤੁਹਾਡਾ ਹੋਣ ਲਈ ਤੜਫੇ
10 ਕਿਸੇ ਨੇ ਕਿਹਾ ਕਿ ਤੁਹਾਡੇ ਚ ਅਾਕੜ ਬਹੁਤ ਅੈ ਮੈਂ ਹੱਸ ਕੇ ਕਿਹਾ ਅਾਕੜਤਾਂ ਠੀਕ ਅਾ ਪਰ ਲੋਕਾਂ ਵਾਂਗੂ ਦਿਲ ਚ ਬੇਇਮਾਨੀ ਨਹੀ ਰੱਖੀ
Enjoy & stay connected with us!
Facebook:
Instagram:
Pinterest:
Snapchat: @mxpunjabistatus
Subscribe Us: