Rakhi Teri | Singer: Dalwinder DyalPuri | Lyrics: Jasbir Dolike | Gold Rakaat |New Punjabi Song 2024





Download Status

ਗੋਲਡ ਰਕਾਟ ਮਿਊਜ਼ਿਕ ਕੰਪਨੀ ਅਤੇ ਜਸਬੀਰ ਦੋਲੀਕੇ ਬੜੇ ਫ਼ਖਰ ਨਾਲ ਪੇਸ਼ ਕਰਦੇ ਨੇ :=

ਬਿਲਕੁਲ ਨਵਾਂ ਨਕੋਰ ਪੰਜਾਬੀ ਰੰਗਾਰੰਗ ਪ੍ਰੋਗਰਾਮ #ਲੋਹੜੀ_ਵਾਲੀ_ਰਾਤ (ਪੈਂਦੀ ਏ #ਧਮਾਲ)

ਇਸ ਪ੍ਰੋਗਰਾਮ ਵਿੱਚ 15 ਬਿਲਕੁਲ ਨਵੇਂ ਨਕੋਰ ਗੀਤ ਸ਼ਾਮਿਲ ਕੀਤੇ ਗਏ ਨੇ l
ਇੱਕ ਤੋਂ ਵੱਧ ਕੇ ਇੱਕ ਗੀਤ ਦਿਲ ਨੂੰ ਛੂਹਣ ਵਾਲੇ ਅਤੇ ਹਰ ਦੇਖਣ ਅਤੇ ਸੁਣਨ ਵਾਲੇ ਨੂੰ ਨੱਚਣ ਲਈ ਮਜ਼ਬੂਰ ਕਰਨੇ ਵਾਲੇ ਗੀਤ ਹਨ
ਪੰਜਾਬ ਦੇ ਨਾਮਵਰ ਪੰਜਾਬੀ ਗਾਇਕ ਅਤੇ ਗਾਇਕਾਵਾਂ ਨੇ ਆਪਣੀ ਦਮਦਾਰ ਆਵਾਜ਼ ਵਿੱਚ ਗੀਤ ਗਾਏ ਨੇ l

ਪੰਜਾਬ ਦੇ ਮਸ਼ਹੂਰ ਗੀਤਕਾਰਾਂ ਨੇ ਆਪਣੀਆਂ ਉਂਗਲਾਂ ਦੇ ਪੋਟਿਆਂ ਉੱਤੇ ਮੇਚ ਮੇਚ ਕੇ, ਦਿਮਾਗ ਦੀ ਅਲੱਗ ਸੋਚ ਰੱਖ ਕੇ ਅਤੇ ਦਿਲ ਦੇ ਸਮੁੰਦਰਾਂ ਦੀਆਂ ਗਹਿਰਾਈਆਂ ਵਿੱਚੋਂ ਚੁਣ ਚੁਣ ਕੇ ਬੋਲ ਲਿਖੇ ਨੇ l

ਸਾਰੇ ਨਾਮਵਰ ਸੰਗੀਤਕਾਰਾਂ ਨੇ ਵੀ ਮਨਮੋਹਕ, ਹਰ ਦਿਲ ਨੂੰ ਟੁੰਬਣ ਵਾਲੀ ਧੁਨਾਂ ਨਾਲ ਸਾਰੇ ਗੀਤ ਸ਼ਿੰਗਾਰੇ ਨੇ l
ਵੀਡੀਓ ਡਾਇਰੈਕਟਰ ਨੇ ਵੀ ਆਪਣੀ ਪੂਰੀ ਵਾਹ ਡਾਹ ਲਾ ਕੇ ਚੋਟੀ ਦਾ ਪ੍ਰੋਗਰਾਮ ਤਿਆਰ ਕੀਤਾ ਏ ਕਿਸੇ ਪਾਸਿਓਂ ਕੋਈ ਵੀ ਕਸਰ ਨਹੀਂ ਛੱਡੀ ਏ l
ਅਤੇ ਜਿਹਨਾਂ ਨੇ ਵੀ ਇਸ ਪ੍ਰੋਗਰਾਮ ਨੂੰ ਬਣਾਉਣ ਵਿੱਚ ਆਪਣਾ ਸਹਿਯੋਗ ਪਾਇਆ ਏ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ l

ਉਮੀਦ ਕਰਦੇ ਆਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਸਾਰੇ ਗੀਤਾਂ ਨੂੰ ਮਣਾਂ ਮੂੰਹੀਂ ਪਿਆਰ ਦਿਓਗੇ l
ਗੋਲਡ ਰਕਾਟ ਮਿਊਜ਼ਿਕ ਕੰਪਨੀ ਦੀ ਪੂਰੀ ਟੀਮ ਤੁਹਾਡੇ ਸੁਨੇਹੇ ਅਤੇ ਸ਼ੁਭ ਇੱਛਾਵਾਂ ਦੀ ਉਡੀਕ ਵਿੱਚ ਰਹੇਗੀ l

Gold Rokaat Music Company and Jasbir Dolike are Proud to Present :=

Brand New Punjabi Colorful Program #Lohdi_Wali_Raat (Paindi AE #Dhamal)
15 brand New Songs have been added in this Program.
More than one song is heart touching and makes every watcher and listener dance.
Renowned Punjabi Singers and Singers of Punjab sang songs in their powerful voice.

The Famous Lyrics of Punjab wrote lyrics by tapping on their fingertips, keeping a separate mind and choosing from the depths of the oceans of the heart.
All the renowned Musicians have also graced all the songs with Mesmerizing, heart-pounding tunes.
The video director has also prepared a top program with all his efforts and has left no stone unturned.
And to all those who have supported in making this program, we are deeply grateful to them.

Hope you will love all the songs of this program
The whole team of Gold Rokaat Music Company will be waiting for your message and best Wishes.

Gold Rakaat Music Company, Jasbir Dolike & Bittu MaanFilms Present

Song: Rakhi Teri
Singer: Dalwinder Dayalpuri
Lyrics: Jasbir Dolike
Music: V Music
Presentation & Producer: Jasbir Dolike (New Zealand)
Directed: Bittu MaanFilms
Makeup Artist: Neetu ji
Hair: Neetu Singh
DOP: Naresh Kumar, SK Patti, Sony
Light Man: Rakesh
DJ: Surjit & Sunny DJ
Edit: Royal Skills Studio
Post Production: Randhawa Studio
Still Photography: Chandan Randhawa
Production: Nikka Singh
Punjabi Gidda Bhangra Group (Gaurav )
Location: Stud Farm House Nangal Karar Khan Near Deep Nagar Owner Jagdeep Bahia & Jass
Producer: BK Films Balwinder Kumar Kuwait
Producer: JJ Production House
Actor: Jashan Jit Singh, Manak Singh, Mandeep Kaur, Rakha, Sonu Pahiha
Directed: Bittu MaanFilms
Poster: Jassi Arts & Manjot Singh
SPL Thanks: Surjit Singh Sarpanch, Dharminder Bhinda

Digital Promotion: Gold Rakaat Music Company
Social Media Promotion: Gold Rakaat Music Company

Media and Press Publicity: Gora Dhesi, Kamaljeet Singh Panchayat Headlines News Paper, Gurbaj Gill, Hari Dutt Sharma Lashkara Times News Paper, Narendra Kotli, Manjinder Singh, Govind Sukhija Ajit Newspaper, Kimati Bhagat Jagbani , Sushil Kumar Sanjh Savera,

We Are Very Very Thankful to All Those Who Supported us by Watching, Sharing and With Their Precious Likes, Comments and also Subscribing Our Channel, Please Keep on Supporting us.

Gold Rakaat Music Company Contact (+642102387106 WhatsApp)

#Trending #GoldRakaat #JasbirDolike

Click to rate this post!
[Total: 0 Average: 0]

Share with friends :