Waheguru Ji Ka Khalsa Waheguru Ji Ki Fateh: This song is Written & Composed by Jagdeep Singh (Jaggi Sandhu) in a Kavishari …
Download Video and Mp3 Song Trend 2 || Jaggi Sandhu || Official Lyrical Video || New Punjabi Song 2024 || Sardar G Records
Sardar G Records
Stunt || Jaggi Sandhu || Official Audio || New Punjabi Song || Sardar G Records
Follow Jaggi Sandhu
Instagram :??
Facebook :??
Whatsapp : +918146144816
Subscribe us :
Available on:
Itunes :
Apple Music:
Spotify:
Singer & Lyricist : Jaggi Sandhu
Music : Jaggi Sandhu
Lyrical Video: Sardar G Records
Label & Promotion: Sardar G Records
Company info:
Subscribe us :
Facebook:
Instagram:
Email : [email protected]
Whatsapp: +918146144816
Special Thanks : Sewak Sarai & Mitty Singh
Stunt
ਕਾਰਨਾਮੇ ਕੀਤੇ ਨੇ ਅਨੋਖੇ ਸਿੰਘਾਂ ਨੇ
ਮਾਰੇ ਨੀ ਕਦੇ ਵੀ ਫ਼ਾਇਰ ਫੋਕੇ ਸਿੰਘਾਂ ਨੇ
ਚੜ੍ਹ ਕੇ ਜੋ ਆਏ ਗੁਰੂ ਦਰਬਾਰ ਤੇ
ਪਹਿਲੇ ਹੱਲੇ ਸ਼ਰੇਆਮ ਠੋਕੇ ਸਿੰਘਾਂ ਨੇ
ਕੱਢ ਪੈਂਤੜਾ ਰਹੇ ਟੈਂਕਾਂ ਦੇ Front ਰਾਣੀਏਂ
ਤੈਨੂੰ ਖਾੜਕੂ ਦਿਖਾਉਣਗੇ stunt ਰਾਣੀਏਂ
ਗੜ੍ਹੀ ਚਮਕੌਰ ਵਾਲੇ ਸਾਕੇ ਦੇਖ ਲਈਂ
ਲੱਖਾਂ ਮੂਹਰੇ ਚੋਣਵੇਂ ਲੜਾਕੇ ਦੇਖ ਲਈਂ
ਨੱਕ ਨੱਥ ਪਾਉਣੀ ਕਦੋਂ ਸੌਖੀ ਸ਼ੇਰਾਂ ਨੂੰ
47 ਦੇ ਜਾ ਖੜਾਕੇ ਦੇਖ ਲਈਂ
ਇਹ ਤਾਂ ਬਾਰਾਂ ਵਜੇ ਹੁੰਦੇ On Hunt ਰਾਣੀਏਂ
ਬੜੇ ਚਰਚੇ ਨੇ ਹੱਥਾਂ ਵਿੱਚ ਤੀਰ ਦੇ
ਵਿਕਦੇ ਨਹੀਂ ਜਿਹੜੇ ਜਾਗਦੀ ਜ਼ਮੀਰ ਦੇ
ਸਿੱਖ ਕੌਮ ਦੀ ਨੇ Backbone ਸੂਰਮੇ
ਝੁੱਕਦੇ ਨਹੀਂ ਚੰਡੇ ਹੋਏ ਦਸਮ ਪੀਰ ਦੇ
ਇਹਨਾਂ ਸਾਧੂਆਂ ਨੂੰ ਬਾਣੀ ਹੁੰਦੀ ਕੰਠ ਰਾਣੀਏਂ
ਖ਼ਾਲਸੇ ਦੇ ਜੌਹਰ ਡਿੱਠੇ ਅਬਦਾਲੀ ਨੇ
ਤੇਗ਼ਾਂ ਚੋਂ ਸੁਨਾਮੀ ਠਾਲ਼ਦੇ ਅਕਾਲੀ ਨੇ
ਮਿੱਟੀ ਨਨਕਾਣਾ ਪਾਣੀ ਹੇਮਕੁੰਟ ਦਾ
ਅਨੰਦਪੁਰ ਘੜੇ ਗੁਰਾਂ ਟਕਸਾਲੀ ਨੇ
ਪੰਜਾਂ ਬਾਣੀਆਂ ਦਾ ਪਾ ਕੇ ਕਰੰਟ ਰਾਣੀਏਂ
ਰੁਕਣਾ ਨਹੀਂ ਮੁੱਕਣਾ ਨਹੀਂ ਝੁਕਣਾ ਨਹੀਂ
ਵਿਕਣਾ ਨਹੀਂ ਦੌਲਤਾਂ ਤੇ ਥੁੱਕਣਾ ਨਹੀਂ
ਬਾਜ ਵਾਲੀ ਅੱਖ ਤਾੜਦੀ ਸ਼ਿਕਾਰ ਨੂੰ
ਠੁਕਣਾ ਨਿਸ਼ਾਨਾ ਕਦੇ ਉੱਕਣਾ ਨਹੀਂ
ਤੇਰੇ ਕੱਲੇ ਕੱਲੇ ਸੋਧਣੇ ਏਜੰਟ ਰਾਣੀਏਂ
ਸੰਤ ਜਦੋਂ ਬਣ ਕੇ ਸਿਪਾਹੀ ਆਉਂਦੇ ਨੇ
ਜ਼ਾਲਮਾ ਦੀ ਕਰਦੇ ਤਬਾਹੀ ਆਉਂਦੇ ਨੇ
ਖੰਡੇ ਨਾਲ ਲਿਖਦੇ ਨੇ ਤਵਾਰੀਖ਼ ਨੂੰ
ਕਲਮਾਂ ਨੂੰ ਖ਼ੂੰਨ ਦੀ ਸਿਆਹੀ ਲਾਉਂਦੇ ਨੇ
ਜੱਗੀ ਸੰਧੂ ਆ ਗਏ ਮੌਤ ਦੇ Warrant ਰਾਣੀਏਂ
#trend #stunt #jaggisandhu #1984 #kavishari #bluestar #neverforget1984 #latest
Download Video and Mp3 Song Stunt || Jaggi Sandhu || Official Audio || New Punjabi Song || Sardar G Records