Josan Entertainers ਅੱਜ ਤੱਕ ਪੰਜਾਬੀ ਵਿਰਸਾ ਪ੍ਰੋਗਰਾਮ ਨੂੰ ਹੀ ਪੇਸ਼ ਕਰਦੇ ਆ ਰਹੇ ਹਾਂ। ਅਸੀ ਤੁਹਾਡੇ ਸਭ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ ਜੋ ਸਾਡਾ ਕਲਚਰ ਪ੍ਰੋਗਰਾਮ ਪਸੰਦ ਕਰਦੇ ਹਨ। ਸਾਡੀ ਪੂਰੀ ਕੋਸ਼ਿਸ਼ ਹੈ ਅਸੀ ਆਪਣੇ ਵਿਰਸੇ ਨਾਲ ਜੁੜੇ ਰਹੀਏ ਤੇ ਪੰਜਾਬੀ ਫ਼ੋਕ਼ ਕਲਚਰ ਹੀ ਅੱਗੇ ਲੈ ਕੇ ਆਈਐ। Call / WhatsApp-9198157-36332