Padhiye Likhiye (Official Video) | Raman Randhawa , Nabh Randhawa | Nixon Music | New Punjabi Song





Download Song

Raman Randhawa Presents the latest Punjabi song “Padhiye Likhiye” .
Written and sung by Raman Randhawa & Nabh Randhawa. The music is produced by Nixon Music .
Listen to the full song , like , comment , share and subscribe the channel.

#padhiyelikhiye #pekkesohre #punjabimusic #ramanrandhawa #nabhrandhawa #instagram #tiktok

Subscribe To our channel :-

*
*
*
*
Song : Padhiye Likhiye
Singer/Lyrics/Composer : Raman Randhawa , Nabh Randhawa
Music : Nixon
video : Yadwinder
Mix & Master : Arron
Label – Raman Randhawa

Stream / Download From
Instagram Link –
Spotify –

Like || Share || Spread || Love

Enjoy & stay connected with us!
► Subscribe to Raman Randhawa music to stay updated :
► Like us on Facebook:
► Follow us on Twitter:
► Follow us on Instagram:
► Follow on Snapchat :

_______________________________________

ਨੀਂ ਸੁਣ ਪੜ੍ਹੀਏ ਲਿਖੀਏ ਬਾਹਲ਼ੀਏ
ਮਾਂ ਅਨਪੜ੍ਹ ਰਹੀ ਸਮਝਾ
ਮੇਰੀਆਂ ਮੱਤਾਂ ਖੂਹ ਵਿੱਚ ਪਾਤੀਆਂ
ਮੇਰੀਆਂ ਮੱਤਾਂ ਖੂਹ ਵਿੱਚ ਪਾਤੀਆਂ
ਆਖੇਂ ਮਾਂ ਨੂੰ ਕੀ ਪਤਾ
ਕਿੱਸੇ ਹੀਰ ਰਾੰਝੇ ਦੇ ਛੱਡ ਕੇ
ਕਿੱਸੇ ਹੀਰ ਰਾੰਝੇ ਦੇ ਛੱਡ ਕੇ
ਕੋਈ ਚੱਜ ਦਾ ਕਰਮ ਕਮਾ
ਸਾਫ਼ਾ ਮੈਲ਼ਾ ਨਾਂ ਕਰ ਪਿਉ ਦਾ
ਸਾਫ਼ਾ ਮੈਲ਼ਾ ਨਾਂ ਕਰ ਪਿਉ ਦਾ
ਧੌਲ਼ੇ ਝਾਟੇ ਖੇਹ ਨਾਂ ਪਾ
ਨੀਂ ਤੂੰ ਸਮਝ ਹਕੀਕਤ ਜੱਗ ਦੀ
ਨੀਂ ਤੂੰ ਸਮਝ ਹਕੀਕਤ ਜੱਗ ਦੀ
ਨਾਂ ਨੀਵੀੰਆਂ ਦੇਈ ਪਵਾ
ਨੀਂ ਹਰ ਮੋੜ ‘ਤੇ ਵੈਰੀ ਜਿਸਮ ਦੇ
ਨੀਂ ਹਰ ਮੋੜ ‘ਤੇ ਵੈਰੀ ਜਿਸਮ ਦੇ
ਬਣੀ ਇੱਜਤ ਕਰਨ ਸਵਾਹ
ਲੈਕੇ ਗੱਡੀ ‘ਤੇ ਦੋ ਝੂਟੜੇ
ਲੈਕੇ ਗੱਡੀ ‘ਤੇ ਦੋ ਝੂਟੜੇ
ਜਿਹਨੂੰ ਆਖੇਂ ਪਿਉ ਵਰਗਾ
ਸੁੱਟਜੂ ਪੁੱਤ ਬਗਾਨਾ ਵਰਤ ਕੇ
ਸੁੱਟਜੂ ਪੁੱਤ ਬਗਾਨਾ ਵਰਤ ਕੇ
ਬਹਿਜੀਂ ਫ਼ੜ੍ਹ ਕੇ ਫ਼ਿਰ ਮੱਥਾ
ਨੀਂ ਕੀ ਲੱਗੀ ਅੱਗ ਵਿਆਹ ਦੀ
ਨੀਂ ਕੀ ਲੱਗੀ ਅੱਗ ਵਿਆਹ ਦੀ
ਕੀ ਦੇਖੀ ਤੂੰ ਦੁਨੀਆਂ
ਕਈ ਇੱਸ ਉਮਰ ‘ਚ ਜੱਗ ਜਿੱਤ ਲੈੰਦੀਆਂ
ਕਈ ਇੱਸ ਉਮਰ ‘ਚ ਜੱਗ ਜਿੱਤ ਲੈੰਦੀਆਂ
ਕਈ ਲੈਂਦੀਆਂ ਸਭ ਗਵਾ
ਲਾ ਕੇ ਖੰਭ ਸੁਨਹਿਰੀ ਕਿਰਤ ਦੇ
ਲਾ ਕੇ ਖੰਭ ਸੁਨਹਿਰੀ ਕਿਰਤ ਦੇ
ਅੰਬਰਾਂ ਵਿੱਚ ਉਡਾਰੀਆਂ ਲਾ
ਨੀਂ ਅੰਬਰਾਂ ਵਿੱਚ ਉਡਾਰੀਆਂ ਲਾ

************************

ਉਏ ਸੁਣ ਸੋਹਣਿਆਂ ਪੁੱਤਾ ਮੇਰਿਆ
ਬਾਬੁਲ ਤੋਂ ਮੱਤ ਲੈ ਲਾ
ਆਹ ਜਿਹੜੀ ਚੜ੍ਹੀ ਜਵਾਨੀ ਸਿਖਰ ‘ਤੇ
ਜਿਹੜੀ ਚੜ੍ਹੀ ਜਵਾਨੀ ਸਿਖਰ ‘ਤੇ
ਇਹਨੂੰ ਕੰਮਾਂ ਵਿੱਚ ਹੰਢਾ
ਨਾਂ ਸਾਡੀ ਬਣੀ ਬਣਾਈ ਰੋਲ਼ ਦਈਂ
ਨਾਂ ਸਾਡੀ ਬਣੀ ਬਣਾਈ ਰੋਲ਼ ਦਈਂ
ਨਾਂ ਬਣ ਜਈਂ ਕੋਈ ਮਿਰਜ਼ਾ
ਓਏ ਆਪਾਂ ਧੀਆਂ ਭੈਣਾਂ ਵਾਲੜੇ
ਆਪਾਂ ਧੀਆਂ ਭੈਣਾਂ ਵਾਲੜੇ
ਹਰ ਪਾਪ ਦੀ ਮਿਲ਼ੇ ਸਜ਼ਾ
ਓਏ ਕੋਈ ਰਾਜਕੁਮਾਰੀ ਬਾਪ ਦੀ
ਕੋਈ ਰਾਜਕੁਮਾਰੀ ਬਾਪ ਦੀ
ਨਾਂ ਤੇਰੇ ਕਰਕੇ ਲਵੇ ਫ਼ਾਹਾ
ਸਿੱਖਲੈ ਨੰਗੀ ਆਬਰੂ ਕੱਜਣੀ
ਸਿੱਖਲੈ ਨੰਗੀ ਆਬਰੂ ਕੱਜਣੀ
ਨਾਂ ਤੇਰੀ ਮੈਲ਼ੀ ਹੋਵੇ ਨਿਗਾਅ
ਨਿੱਕੀਆਂ ਭੈਣ ਬਰੋਬਰ ਸਮਝ ਲਈਂ
ਨਿੱਕੀਆਂ ਭੈਣ ਬਰੋਬਰ ਸਮਝ ਲਈਂ
ਵੱਢੀਆਂ ਚੋਂ ਤੱਕ ਲਈਂ ਮਾਂ
ਨਾਂ ਤੈਥੋਂ ਡਰਜੇ ਕੋਈ ਬਾਲੜੀ
ਨਾਂ ਤੈਥੋਂ ਡਰਜੇ ਕੋਈ ਬਾਲੜੀ
ਰੱਖ ਰੁਤਬਾ ਜਿਵੇਂ ਖ਼ੁਦਾ
ਰੱਬ ਨੇ ਦੇ ਵਰਦਾਨ ਨਵਾਜਿਆ
ਰੱਬ ਨੇ ਦੇ ਵਰਦਾਨ ਨਵਾਜਿਆ
ਤੂੰ ਜੰਮਿਆਂ ਬਣ ਬੰਦਾ
ਚੰਗੇ ਥਾਂ ਵਰਤੀਂ ਮਰਦਾਨਗੀ
ਚੰਗੇ ਥਾਂ ਵਰਤੀਂ ਮਰਦਾਨਗੀ
ਤੇ ਜ਼ੋਰ ਡੌਲ਼ਿਆਂ ਦਾ
ਛੱਡ ਕੇ ਵੈਲਪੁਣਾ ਤੇ ਵਿਹਲੀਆਂ
ਛੱਡ ਕੇ ਵੈਲਪੁਣਾ ਤੇ ਵਿਹਲੀਆਂ
ਮਾਪਿਆਂ ਨੂੰ ਐਸ਼ ਕਰਾ
ਤੇਰੀਆਂ ਸੱਤ ਪੁਸ਼ਤਾਂ ਤਰ ਜਾਣੀਆਂ
ਤੇਰੀਆਂ ਸੱਤ ਪੁਸ਼ਤਾਂ ਤਰ ਜਾਣੀਆਂ
ਮਾਂ ਦੀ ਇੱਕੋ ਈ ਬਹੁਤ ਦੁਆ
ਮਾਂ ਦੀ ਇੱਕੋ ਈ ਬਹੁਤ ਦੁਆ

ਗੱਲਾਂ ਸੱਚੀਆਂ ਕਹਿ ਰੰਧਾਵਿਆ
ਚਾਹੇ ਹੋਜੇ ਕੋਈ ਖ਼ਫ਼ਾ
ਓਏ ਜਦ ਪਿੰਡ ਜੰਡਵਾਲ਼ਾ ਛੱਡਣਾਂ
ਜਦ ਆਓਣ ਆਖ਼ਰੀ ਸਾਹ
ਓਏ ਨਾਂ ਭੁੱਲਣ ਆਓੰਦੀਆਂ ਪੀੜ੍ਹੀਆਂ
ਤੈਨੂੰ ਰਹਿਣ ਉਡੀਕਦੇ ਰਾਹ

!!!!!!!!!!!!!!!!!!!!!!!!!!!!!!!!!!!!
Download Video and Mp3 Song Padhiye Likhiye (Official Video) | Raman Randhawa , Nabh Randhawa | Nixon Music | New Punjabi Song

Click to rate this post!
[Total: 0 Average: 0]

Share with friends :