Hai Koi (Teaser) Shabadgar | New Punjabi Songs | Punjabi Songs 2022| Latest Punjabi Song|GM Library

Hai Koi (Teaser) Shabadgar | New Punjabi Songs | Punjabi Songs 2022| Latest Punjabi Song|GM Library

Download Song

Hai Koi (Teaser) Shabadgar | New Punjabi Songs | Punjabi Songs 2022| Latest Punjabi Song|GM Library| PB Track| Releasing on 21 Oct on GM Library YouTube Channel, for Audio and MP3 visit www.gyanmalalibary.com
New Punjabi Songs 2022, punjabi songs new, new punjabi songs,

Singer and Lyrics – Shabadgar (ਸ਼ਬਦਗਰ)
Music – PB Track
Video- Royal Skill Records
D.O.P – Sonu Bains
Video Director – Mandeep Randhawa
The theme of the song – Education is key to success and Status
Moto – Promote Education Through Punjabi Music and Songs
ਪੰਜਾਬ ਦਾ ਪਹਿਲਾ ਗੀਤ ਜਿਸ ਵਿੱਚ ਐਜੂਕੇਸ਼ਨ ਰਾਹੀਂ ਆਪਣੇ ਸਾਰੇ ਸੌਂਕ ਪੂਰੇ ਕਰਨ ਬਾਰੇ ਦੱਸਿਆ ਗਿਆ ਹੈ। ਪੰਜਾਬ ਦੇ ਲੋਕਾਂ ਨੂੰ ਹਥਿਆਰ ਰੱਖਣ ਦਾ ਬਹੁਤ ਸੌਂਕ ਹੈ, ਕਿਉਂ ਨਾ ਇਹ ਹਥਿਆਰ ਆਈ.ਪੀ.ਐਸ ਬਣ ਕੇ ਰੱਖੇ ਜਾਣ। ਨਾਲੇ ਸਲੂਟ ਵੱਖਰੇ ਵੱਜਣਗੇ, ਇਹ ਜਿਹੇ ਹੋਰ ਗੀਤ ਜੋਂ ਸਾਫ ਸੁਥਰੀ ਪੰਜਾਬੀ ਗਾਇਕੀ ਅਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਹੋਣਗੇ ਲਗਾਤਾਰ GM Library ਤੇ ਆਉਣਗੇ। ਅਜੇ ਤਾ ਬਸ ਸਟਾਟਿੰਗ ਹੈ…… ♥ਹੈ!.. ਕੋਈ?… ਅੱਜ ਦੇ ਹਲਾਤਾਂ ਦੇ ਬਿਲਕੁੱਲ ਉਲਟ ਤੇ ਸਮੇਂ ਦੀ ਲੋੜ ਨੂੰ ਦਰਸਾਉਂਦਾ ਹੈ।

ਸਪੈਸ਼ਲ ਧੰਨਵਾਦ- ਮੋਨੀ, ਘੁੱਕਾ ਭਾਜੀ , ਚਾਚਾ ਹਰਦੀਪ, ਕੁਲਤਾਰ, ਛੰਨੂ, ਮਟਰ, ਗੱਗੂ, ਤੇ ਬਾਕੀ ਨਾਲਦੇ ਸਾਥੀ
Download Video and Mp3 Song Hai Koi (Teaser) Shabadgar | New Punjabi Songs | Punjabi Songs 2022| Latest Punjabi Song|GM Library