Majha Flow – GURSHER | SSHIV | Loud Beats | New Punjabi Songs 2022

Majha Flow – GURSHER | SSHIV | Loud Beats | New Punjabi Songs 2022
Majha Flow – GURSHER | SSHIV | Loud Beats | New Punjabi Songs 2022

Download Song

Majha Flow by GURSHER is a new Punjabi song of 2022, a project conceived by SOOFI (Manmeet Pal Singh). Directed by Gurtaj Sandhu with Assistant Directors; Harman Sandhu/Satnam Sodhi under the music label; Loud Beats® Inc.

The official music video of #MajhaFlow by #GURSHER is a hip-shaking vibe for every audience in Punjab and the wild wild west of music. Lyrics are penned by Harsh Chahal, and music produced by SSHIV The urban #NewPunjabiSong of 2022 is produced by Puneet Pal Singh.

Stream or Download links are available below:

♪ Spotify –
♪ Apple Music –
♪ iTunes –
♪ Jio Saavn –
♪ Sound Cloud –
♪ Insta Reels –

Track Credits:

Singer- GURSHER
Featuring- Shital Chopra & Joban Singh
Lyrics- Harsh Chahal
Music- SSHIV
Makeup & Hair- Chanpreet
Apparel- Ameera Collection, Fashion Insta & H&M
DOP- Aman Singh
Photography- Gundeep Arora
Edit/Di- Story Makers Films & iamPrabh
Assistant Director- Harman Sandhu & Satnam Sodhi
Director- Gurtaj Sandhu

Special Thanks- Sachin Kapoor (Satyam Jewellery House)

Project- SOOFI (Manmeet Pal Singh)
Producer- Puneet Pal Singh
Music Label- Loud Beats® Inc.

Enjoy our new Punjabi song of 2022 – Majha Flow by GURSHER, our fresh Punjabi music video and stay connected with GURSHER on Instagram:

Please don’t forget to share your feedback in comments and Subscribe to Loud Beats® Inc. official channel.

Youtube:
Instagram:
Facebook:
Twitter:
Snapchat:

Majha Flow by GURSHER song lyrics in Punjabi:

ਅਸੀਂ ਰੱਖ ਰੱਖ ਛੱਡੇ ਜਿਹੜੇ ਸ਼ੌਂਕ ਲੋਕੀਂ ਪਾਲਦੇ
ਦੱਬਦੇ ਨਈ ਦਬਿਆਂ ਜੋ ਝੋਟੇ ਮੇਰੇ ਨਾਲਦੇ
ਅੱਖਾਂ ਚ ਜਮਾਂਦਰੂ DRUGAA ਦੀ STREAM ਨੀ
BOMBAY ਤਾਈਂ ਚਰਚੇ ਆ ਹਾਥੀ ਆਲੀ ਚਾਲ ਦੇ

ਰੱਖ ਰੱਖ ਛੱਡੇ ਜਿਹੜੇ ਸ਼ੌਂਕ ਲੋਕੀਂ ਪਾਲਦੇ
ਦੱਬਦੇ ਨਈ ਦਬਿਆਂ ਜੋ ਝੋਟੇ ਮੇਰੇ ਨਾਲਦੇ
ਅੱਖਾਂ ਚ ਜਮਾਂਦਰੂ DRUGAA ਦੀ stream ਨੀ
BOMBAY ਤਾਈਂ ਚਰਚੇ ਆ ਹਾਥੀ ਆਲੀ ਚਾਲ ਦੇ
ਅਣਖਾਂ ਨਾ ਲੱਦਿਆ ਮੈਂ OLD ਜਏ TOUCH ਦਾ
ਬੜਕ ਦਲੇਰੀ ਮੁੱਛ CHECK-TYPE ਰੱਖਦਾ
ਕੋਬਰੇ ਦਾ ਜੋੜ੍ਹਾ thar ਕਾਲੇ ਰੰਗ ਦੀ
ਸਾਡੀ ਰਾਉਂਦਾ ਨਾਲ ਯਾਰੀ ਤੂੰ ਗੁਲਾਬ ਮੰਗਦੀ
ਪਹੁੰਚ RUSSIA ਚ ਦੇਸੀ ਜ਼ਿਆ ਸੁਬਾਹ ਗੋਰੀਏ
GENOVESE ਵਾਂਗੂੰ ਚੱਲਦਾ ਆ ਨਾਂ ਗੋਰੀਏ
ਨੀ ਤੂੰ ਫੁੱਲਾਂ ਨਾਲੋਂ ਕੂਲੀ ਮੇਰੀ ਚਾਕੂਆਂ ਨਾ ਯਾਰੀ
KITKAT ਦੀ ਤੂੰ FAN ਜੱਟ ਮੌਤ ਦਾ ਵਪਾਰੀ
ਕਾਲੇ ਚਿੱਟੇ ਰੰਗ ਦੋ ਹੀ ਬਸ ਮਿੱਤਰਾਂ ਦੇ ਬਾਣੇ
ਬਾਪੂ ਜਿੰਦਾਬਾਦ ਵੇਖਣ ਨਾਂ ਦਿੱਤੇ ਜਿੰਨੇ ਥਾਣੇ
CASE ਪੈਂਦਿਆਂ ਹੀ ਨਿੱਬੜ ਜੇ ਹੱਥੋ ਹੱਥ ਨੀ
ਮਾਰੇ ਮਿੱਤਰਾਂ ਨੇ ਯਾਰੀਆਂ ਚ ਕਦੇ ਕੱਟ ਨੀ

ਮਾਝੇ ਦੇ ਮਝੈਲ ਹੱਥ ਟੀਸੀਆਂ ਤੇ ਪਾਏ ਨੀ
ਮੁੜ੍ਹਕੇ ਨਾਂ ਉੱਠੇ ਜਿਹੜੇ ਫੜ੍ਹ ਧੌਣੋ ਬਹਾਏ ਨੀ
ਬੋਤਿਆਂ ਜਏ GATE ਰੱਖ ਯਾਰੀਆਂ ਪੁਗਾਈਆਂ
ਅਸੀਂ ਕਰਕੇ ਜ਼ੁਬਾਨਾਂ ਕਦੇ ਪਿੱਠਾਂ ਨਈ ਵਿਖਾਈਆਂ
ਓਹਨਾਂ ਚੋਂ ਨਈ ਚਾਹਲ ਜਿਹੜੇ ਕਰਦੇ ਮਖੌਲ
ਬਹੁਤਾ ਚੜ੍ਹਦਾ ਕੋਈ ਸਿਰ ਦੇਵਾਂ ਕੱਖਾਂ ਵਿੱਚ ਰੋਲ
ਮੇਰਾ IDOL ਰਕਾਨੇ ਮੇਰਾ ਬਾਪੂ ਜਿੰਦ ਜਾਨ ਐ
ਦੋਹਾਂ ਦੀ ਹੀ ਯਾਰੀ ਸਾਡੀ ਤੀਰ ਨਾ ਕਮਾਨ ਐ
ਮੱਚਦੇ ਆ ਲੋਕੀਂ ਸਾਡਾ ਪਿਆਰ ਵੇਖ ਕੇ
ਸਾਹ ਉੱਤੇ ਥੱਲੇ ਹੁੰਦੇ ਕਾਰੋਬਾਰ ਵੇਖ ਕੇ
ਸੰਦ ਤਿੰਨ MAGAZINE ਰੱਖਾਂ ਸੱਤ ਭਰ ਕੇ
ਹੱਕ ਛੱਡਿਆ ਨਈ ਲੈਣਾ ਆਉਂਦਾ ਗੋਡਾ ਧਰ ਕੇ
ਬੰਦੇ ਓਪਰੇ ਨਾ ਮਾੜਾ ਕਦੇ ਕੀਤਾ ਨਾ TREAT
ਹਾਰ ਹੱਸ ਕੇ ਕਬੂਲ ਪਰ ਕਰਦਾ ਨਾ CHEAT
ਬੰਦੇ ਦੋਗਲੇ ਜੋ ਮੇਰੇ ਕੋਲੋਂ ਅੱਡ ਰਾਹਾਂ ਤੇ
ਤੇ ਮੈਂ ਮਾਰੇ ਨਈ BLADE ਆਸ਼ਕੀ ਚ ਬਾਹਾਂ ਤੇ
ਹਿੱਸੇ ਆਜਵੇ ਹਰੇਕ ਦੇ ਨਾ ਸਸਤਾ ਪਿਆਰ ਨੀ
ਵਾਰਦੀ ਆ ਜਾਨ ਮੈਥੋਂ ਮੇਰੀ ਸਰਦਾਰਨੀ
ਪੂਰਦੀ ਆ ਪੱਖ ਗੱਲ ਸੁਣੇ ਨਾ ਕਿਸੇ ਤੋਂ
ਮੇਰੇ ਬਾਰੇ ਮਾੜੀ ਚੰਗੀ ਗੱਲ ਨਈ ਸਹਾਰ ਦੀ
ਓਹਦਾ ਪਿਆਰ ਮੇਰੇ ਨਾਲ ਜਿਵੇੰ ਪਾਕ ਤੇ ਪੰਜਾਬ ਦਾ
Rifle ਪੁਰਾਣੀ ਵਾਂਗੂ ਫਿਰੇ ਜੱਟ ਸਾਂਭਦਾ
ਰਾਣੀਆਂ ਦੇ ਵਾਂਗੂੰ ਕਰੇ ਰਾਜ ਦਿਲ ਉੱਤੇ
ਮੇਲ ਤੇਰਾ ਸੋਹਣੀਏ ਨੀ ਸੁਰ ਨਾਲ ਤਾਲ ਦਾ
ਪਾਰਖੂ ਆ ਜੱਗ ਤੇਰੇ ਯਾਰ ਦੀ ਦਲੇਰੀ ਤੋਂ
ਚੋਟੀ ਦੇ ਥੱਮਾਂ ਨੂੰ ਖੌਫ ਅੱਖ ਮੇਰੀ ਜ਼ਹਿਰੀ ਤੋਂ
ਕਿੰਨਿਆਂ ਲਈ ਹੋਗਿਆ ਸ਼ਰਾਪ ਤੇਰਾ ਯਾਰ ਨੀ
ਕਰ ਲਈ ਨਾ ਜੱਜ ਕਿਤੇ ਸ਼ੇਯਰੋ ਸ਼ਾਇਰੀ ਤੋਂ
DB COOPER ਦੇ ਵਾਂਗੂੰ ਗਾਇਬ ਹੋਜੂ ਜੱਗ ਜਿੱਤ ਕੇ
ਹੋਜੂ ਕਿਵੇਂ ਪਾਸੇ ਤੀਰ ਛੱਡਾਂ ਪੂਰਾ ਮਿੱਥ ਕੇ
CLASSY ਜਿਹੀ LOOK SHADE ਅੱਖਾਂ ਤੇ BLACK
ਝੱਟ CHAMBER ਚ ਚਾੜਾਂ ਰੌਂਦ ਸੀਖ ਚਿੱਥ ਕੇ!
Download Video and Mp3 Song Majha Flow – GURSHER | SSHIV | Loud Beats | New Punjabi Songs 2022